Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਜੋਤਿਸ਼ੀ ਨਹੀ..................... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਮੈਂ ਜੋਤਿਸ਼ੀ ਨਹੀ.....................
ਮੈਂ ਕੋਈ ਜੋਤਿਸ਼ੀ ਨਹੀਂ
ਪਰ ਏਸ ਡਰਾਉਣੀ ਚੁੱਪ ਪਿੱਛੋਂ
ਉਠਦੀ ਬਗਾਵਤ ਦਾ ਰੰਗ ਦੱਸ ਸਕਦਾਂ !!
ਮੈਂ ਕੋਈ ਵੇਦ ਨਹੀਂ ਪੜੇ
ਪਰ ਬੱਸ ਅੱਡੇ ਤੇ ਭੀਖ ਮੰਗਦੀ
ਉਸ ਕੁੜੀ ਦੀਆਂ ਅੱਖਾਂ ‘ਚ ਤੱਕ
ਭਵਿੱਖ ਦੇ ਜੰਮਣ ਤੋਂ ਪਹਿਲਾਂ
ਮੈਂ ਭਾਰਤ ਦੀ ਕੁੰਡਲੀ ਘੜ ਸਕਦਾਂ !!
ਮੈਂ ਕੋਈ ਮੰਤਰ ਨਈ ਜਾਣਦਾ
ਪਰ ਕਾਲਜਾਂ ‘ਚ ਪੜ੍ਦੀਆਂ ਫਸਲਾਂ ਨੂੰ
ਲੱਗੀ ਅਮਰੀਕਨ ਸੁੰਡੀ ਨੂੰ ਵਾਚ
ਆਉਂਦੀ ਕੱਲ ਦਾ ਝਾੜ ਦੱਸ ਸਕਦਾਂ !!
ਮੈਂ ਜੋਤਿਸ਼ੀ ਨਹੀਂ
ਪਰ ਬਿਰਧ ਰੁੱਖਾਂ ਨੂੰ ਅਪਮਾਨਿਤ ਕਰਨ ਵਾਲੇ
ਅੱਲੜ੍ ਬੂਟਿਆਂ ਨੂੰ
ਕੱਲ ਬਿਰਧ ਆਸ਼ਰਮਾਂ ‘ਚ ਤੱਕ ਸਕਦਾਂ !!
ਭਾਵੇਂ ਡੋਲਿਆ ਕਿਸਾਨਾਂ ਨੇ
ਖੇਤਾਂ ‘ਚ ਖੂਨ ਆਪਣਾ
ਪਰ ਮੈਂ ਜਾਣਦਾ ਕਿ
ਏਸ ਨਾਲ ਏਨਾ੍ ਰੰਗ ਨਈ ਬਣਨਾ
ਕਿ ਚਿਤਰਿਆ ਜਾ ਸਕੇ
ਜਵਾਕਾਂ ਦੇ ਮੁਰਝਾਏ ਚਿਹਰਿਆਂ ਤੇ
ਖੁਸ਼ੀ ਦਾ ਇੱਕ ਹੁਸੀਨ ਪਲ !!
ਮੈਂ ਤੱਕ ਸਕਦਾਂ
ਭਵਿੱਖ ਦੇ ਗਰਭ ‘ਚ
ਫੁੱਲਾਂ ਦੇ ਬਲਾਤਕਾਰੀਆਂ ਹੈਨ ਜੋ ਰੱਖੇ
ਕਈ ਅਣਚਾਹੇ ਹਰਾਮ ਬੀਜ !!
ਮੈਂ ਕੋਈ ਜੋਤਿਸ਼ੀ ਨਹੀਂ
ਪਰ ਅੱਜ ਨੂੰ ਭਾਂਪ ਮੈਂ ਕੱਲ ਨੂੰ ਬੇਪਰਦ ਕਰ ਸਕਦਾਂ …………..
12 Aug 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 
kya baaat hai.bai ji eh tuhadi maulik rachna hai ??
12 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Paash .....

paash di jhalak disdi veer.
amazing piece of work....

hats off to u..!
12 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਪਾਸ਼ , ਪੰਜਾਬੀ ਕਵਿਤਾ ਦੇ ਧੰਨ ਭਾਗ ਜਿਨਾਂ ਦੀ ਕਵਿਤਾ ਤਾਂ ਨੰਗੇਜ਼ ਵਾਂਗ ਉਘਾੜ ਕੇ ਦਸਦੀ ਹੈ ਕਿ ਕਵੀ ਕੀ ਹਸਤੀ ਹੁੰਦੈ.........ਕਵਿਤਾ ਜੋ ਸਭ ਕਪਾਟ ਖੋਲਣ ਦੀ ਸਮਰੱਥਾ ਰੱਖਦੀ ਹੈ............
12 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
hnji eh meri maulik rachna hai ji.. !!!!!
12 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut hi vadhiya khiyalaat ne ... sach kiha kavita sirf jindgi de sookham bhav layi nahi ... eh baagi soch lai k agge vadhan di prerna v hai .. rabb tuhade vichar hor pukhta kare ...
12 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Excellent !!!!!

ਮੈਂ ਕੋਈ ਜੋਤਿਸ਼ੀ ਨਹੀਂ ਪਰ............

Bahut Vadhia Veer G...
13 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਜੀ ਸਾਥੀ ਜੀ,
ਕਲਮ 'ਤੇ ਸੱਚ ਲਈ ਜੂਝਦੀ ਉਹ ਤਲਵਾਰ ਹੈ...ਜੋ ਯੁਗ ਪਲਟਾਵਾ ਕਰਨ ਦੀ ਸਮਰੱਥਾ ਰੱਖਦੀ ਏ..
ਕਵਿਤਾ ਤੇ ਸਿਰਜਣੀ ਬਾਣੀ ਹੁੰਦੀ ਹੈ.ਜੋ ਸਭ ਕਪਾਟ ਖੋਲ ਦਿੰਦੀ ਹੈ..
13 Aug 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Kamaal
Bahut sohna likhya bai g....likhde raho...God bless u...
14 Aug 2009

Kulwant Singh
Kulwant
Posts: 24
Gender: Male
Joined: 27/Jun/2009
Location: Ludhiana
View All Topics by Kulwant
View All Posts by Kulwant
 
mein jotish nahi par ena kehna ki kalam tuhadi je chaldi rahi ta talwar ban javegi
te mere sansar nu sukhad banajavegi''''''


bahut sohna bayan kita aapne vichara nu
16 Aug 2009

Showing page 1 of 2 << Prev     1  2  Next >>   Last >> 
Reply