Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,--ਗੁਰਿਵੰਦਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,--ਗੁਰਿਵੰਦਰ

ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,
ਓਏ! ਛਿਕਵੇ ਛਿਕਾਇਤਾਂ ਨਾਲ ਪਿਆਰ ਨਹੀ ਨਭੀੰਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!

ਆਪੇ ਰੋਗ ਲਾੳਣੇ, ਆਪੇ ਦੇਣੀਆਂ ਦੁਆਵਾਂ,
ਜਾ ਵੇ ਅਸੀ ਵੇਖ ਲਈਆਂ ਤੇਰੀਆਂ ਵਫਾਵਾਂ,
ਅੱਲੇ ਅੱਲੇ ਜ਼ਖਮਾਂ ਤੇ, ਹੱਥ ਨਹੀਂ ਧਰੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ!

ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾੳਣਾ ਸੀ,
ਕੱਚਿਆ ਪਿਆਰ ਦਿਆ, ਪਿਆਰ ਕਾਨੂੰ ਪੳਣਾ ਸੀ,
ਚਾਂਦੀ ਵਾਲੇ ਪੱਲੜੇ ਚ ਦਿਲ ਨਹੀਂ ਤੁਲੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!

ਜਿਹਨੂੰ ਦੁੱਖ ਦੱਸੇਂਗਾ, ਓਹ ਦੁੱਖ ਨੂੰ ਵਦਾੳਣਗੇ,
ਕਾਲੀਆਂ ਜੀਬਾਂ ਵਾਲੇ ਤੇਨੂੰ ਡੰਗ ਜਾਣਗੇ,
ਸੱਪਣੀ ਦੇ ਪੁੱਤ ਕਦੇ ਮਿੱਤ ਨਹੀ ਬਣੀਂਦੇ,
ਓਏ! ਇੰਜ ਨਹੀਂ ਕਰੀਂਦੇ!

ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ,
ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸੱਛ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ!

ਇਕ ਮੌਕਾ ਦੇ-ਦੇ ਸਾਨੂੰ ਭੁੱਲਾਂ ਬਖਸ਼ਾਂਣ ਦਾ,
ਦਿਲ ਨਾਂ ਤੂੰ ਤੋੜੀਂ ਤੈਨੂੰ ਵਾਸਤਾ ਇ ਜਾਨ ਦਾ,
ਪਿਆਰ ਦੀਆਂ ਗੱਲਾਂ,ਦਿਲਦਾਰ ਦੀਆਂ ਗੱਲਾਂ,
ਸੇਹਣੇ ਯਾਰ ਦੀਆਂ ਗੱਲਾਂ ਵਾਲਾ ਗੁੱਸਾ ਨਹੀ ਮਨੀਂਦੇ,
ਓਏ!'' ਗੁਰਿਵੰਦਰ'' ਇੰਜ ਨਹੀਂ ਕਰੀਂਦੇ
ਓਏ! ਛਿਕਵੇ ਛਿਕਾਇਤਾਂ ਨਾਲ ਪਿਆਰ ਨਹੀ ਨਭੀੰਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!

ਆਪੇ ਰੋਗ ਲਾੳਣੇ, ਆਪੇ ਦੇਣੀਆਂ ਦੁਆਵਾਂ,
ਜਾ ਵੇ ਅਸੀ ਵੇਖ ਲਈਆਂ ਤੇਰੀਆਂ ਵਫਾਵਾਂ,
ਅੱਲੇ ਅੱਲੇ ਜ਼ਖਮਾਂ ਤੇ, ਹੱਥ ਨਹੀਂ ਧਰੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ!

ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾੳਣਾ ਸੀ,
ਕੱਚਿਆ ਪਿਆਰ ਦਿਆ, ਪਿਆਰ ਕਾਨੂੰ ਪੳਣਾ ਸੀ,
ਚਾਂਦੀ ਵਾਲੇ ਪੱਲੜੇ ਚ ਦਿਲ ਨਹੀਂ ਤੁਲੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!

ਜਿਹਨੂੰ ਦੁੱਖ ਦੱਸੇਂਗਾ, ਓਹ ਦੁੱਖ ਨੂੰ ਵਦਾੳਣਗੇ,
ਕਾਲੀਆਂ ਜੀਬਾਂ ਵਾਲੇ ਤੇਨੂੰ ਡੰਗ ਜਾਣਗੇ,
ਸੱਪਣੀ ਦੇ ਪੁੱਤ ਕਦੇ ਮਿੱਤ ਨਹੀ ਬਣੀਂਦੇ,
ਓਏ! ਇੰਜ ਨਹੀਂ ਕਰੀਂਦੇ!

ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ,
ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸੱਛ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ!

ਇਕ ਮੌਕਾ ਦੇ-ਦੇ ਸਾਨੂੰ ਭੁੱਲਾਂ ਬਖਸ਼ਾਂਣ ਦਾ,
ਦਿਲ ਨਾਂ ਤੂੰ ਤੋੜੀਂ ਤੈਨੂੰ ਵਾਸਤਾ ਇ ਜਾਨ ਦਾ,
ਪਿਆਰ ਦੀਆਂ ਗੱਲਾਂ,ਦਿਲਦਾਰ ਦੀਆਂ ਗੱਲਾਂ,
ਸੇਹਣੇ ਯਾਰ ਦੀਆਂ ਗੱਲਾਂ ਵਾਲਾ ਗੁੱਸਾ ਨਹੀ ਮਨੀਂਦੇ,
ਓਏ!'' ਇੰਜ ਨਹੀਂ ਕਰੀਂਦੇ

14 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
oh ji eh ta gurdass mann da song aa whose gurvinder?????????........nice sharing vese
15 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Thanks for sharing it here....

It's nice one and yes as Amandeep said
Eh Gurdaas Maan da geet hai ...

ਇਕ ਮੌਕਾ ਦੇ-ਦੇ ਸਾਨੂੰ ਭੁੱਲਾਂ ਬਖਸ਼ਾਂਣ ਦਾ,
ਦਿਲ ਨਾਂ ਤੂੰ ਤੋੜੀਂ ਝੱਲੇ ਮਰ ਜਾਣੇ "ਮਾਨ" ਦਾ

15 Aug 2009

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਗਾਣਾਂ ਤੇ ਬਹੁਤ ਸੋਹਣਾ ਗੁਰਦਾਸ ਮਾਨ ਸਾਹਿਬ ਦਾ..

 

ਵੀਰ ਇਹ ਗੁਰਵਿੰਦਰ ਦਾ ਤੇ ਦੱਸ ਦੋ ਰਾਜ਼..Surprised

05 Jun 2010

Reply