Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁਕ ਮਿੱਟੀ ਦੀ ਲਿਆ ਦੀ ਮੈਨੂੰ ਯਾਰਾ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਬੁਕ ਮਿੱਟੀ ਦੀ ਲਿਆ ਦੀ ਮੈਨੂੰ ਯਾਰਾ,
ਬੁਕ ਮਿੱਟੀ ਦੀ ਲਿਆ ਦੀ ਮੈਨੂੰ ਯਾਰਾ,
ਵਤਨਾਂ ਨੂੰ ਜਾਣ ਵਾਲਿਆ।
ਉਸ ਮਿੱਟੀ ਦਾ ਏ ਵੱਖ ਹੀ ਨਜ਼ਾਰਾ,
ਵਤਨਾਂ ਨੂੰ ਜਾਣ ਵਾਲਿਆ।

ਉਸ ਮਿੱਟੀ ਵਿਚ ਸਾਡਾ ਇਤਿਹਾਸ ਹੈ।
ਪੀਰਾਂ ਪੁਰਖ਼ਾਂ ਤੇ ਗੁਰੂਆਂ ਦੀ ਰਾਸ ਹੈ।
ਬਸ ਦਿਲ ਇਹੋ ਇੱਕੋ ਆਸ ਹੈ।
ਉਸ ਮਿੱਟੀ ਵਿਚ ਜੰਮੀਏ ਦੁਬਾਰਾ।
ਵਤਨਾਂ ਨੂੰ ਜਾਣ ਵਾਲਿਆ .......

ਉਹੋ ਮਿੱਟੀ ਸਾਨੂੰ ਮਾਂ ਦੇ ਸਾਮਾਨ ਹੈ।
ਉਸ ਮਿੱਟੀ ਵਿਚ ਸਾਡੀ ਪਹਿਚਾਣ ਹੈ।
ਲੱਖਾਂ ਵੀਰਾਂ ਦਾ ਦਿੱਤਾ ਬਲੀਦਾਨ ਹੈ।
ਪੰਜਾਂ ਪਾਣੀਆਂ ਦਾ ਜਿਸਤੇ ਉਤਾਰਾ।
ਵਤਨਾਂ ਨੂੰ ਜਾਣ ਵਾਲਿਆ .......

ਆਂਦੇਂ ਝੱਖੜ ਤੇ ਟੁੱਟਦੀਆਂ ਟਾਹਣੀਆਂ।
ਮੁੜ ਰੁੱਖਾਂ ਤੇ ਨਾ ਲੱਗਣ ਨਿਮਾਣੀਆਂ।
ਇੰਝ ਸਾਡੇ ਨਾਲ ਹੋਈ ਸਾਡੇ ਹਾਣੀਆ।
ਮੂਹਰੇ ਝੱਖੜਾਂ ਦੇ ਚਲਦਾ ਨਾ ਚਾਰਾ।
ਵਤਨਾਂ ਨੂੰ ਜਾਣ ਵਾਲਿਆ .......

ਧੂੜ ਪਹਿਆਂ ਦੀ ਉੱਡ ਉੱਡ ਆਏਗੀ।
ਮਿੱਟੀ ਵਤਨਾਂ ਦੀ ਗਲ਼ ਨਾਲ ਲਾਏਗੀ।
ਟੋਲੀ ਹਾਣੀਆਂ ਦੀ ਜਦ ਜੁੜ ਜਾਏਗੀ।
MANGHERA ਭੁੱਲ ਜਾਣਾ ਬਲਖ-ਬੁਖਾਰਾ
ਵਤਨਾਂ ਨੂੰ ਜਾਣ ਵਾਲਿਆ ......
14 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut Khoob 22G...
Dil te gehra asar karde ne saare bol...

ਉਹੋ ਮਿੱਟੀ ਸਾਨੂੰ ਮਾਂ ਦੇ ਸਾਮਾਨ ਹੈ।
ਉਸ ਮਿੱਟੀ ਵਿਚ ਸਾਡੀ ਪਹਿਚਾਣ ਹੈ।
14 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya 22 g.... nice one
14 Aug 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 
bahut khub.....g
14 Aug 2009

Reply