Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਲਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਗਲਤੀ
ਇਕ ਪੂਰ ਚਲਾ ਗਿਆ ਦੂਜੇ ਦੀ ਵਾਰੀ ਹੈ,
ਕਿੰਨਾ ਚਿਰ ਹਾ ਬਸ ਮੇਰੀ ਵੀ ਤਿਆਰੀ ਹੈ|

ਪੱਥਰ ਹੋਏ ਦੀਦੇ ਰਾਹ ਤਕਦੇ ਤੇਰੇ,
ਕਿਸਮਤ ਇਕ ਵਾਰੀ ਨੀ ਕਈ ਵਾਰ ਹਾਰੀ ਹੈ|

ਲਿਖੇ ਹਰਫ ਜੋ ਉਹ ਮੇਰੇ ਨੇ,
ਬਸ ਪੀੜ ਮੇਰੇ ਕੋਲ ਉਧਾਰੀ ਹੈ|

ਤੋੜ ਲਏ ਨਾਤੇ ਸਾਰੇ ਜੱਗ ਨਾਲੋਂ,
ਚਹੁੰ ਕਨੀਆ ਚਹੁੰ ਨਾਲ ਯਾਰੀ ਹੈ|

"ਦਾਤਾਰ" ਅਕਲੋ ਵਾਙਾਂ ਦਿਲ ਤੋ ਕੰਮ ਲੈਦਾ ਰਿਹਾ,
ਬਸ ਇਹੋ ਗਲਤੀ ਕੀਤੀ ਉਹਨੇ ਭਾਰੀ ਹੈ|
15 Aug 2009

Reply