Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!
ਕਿਰਪਾ ਕਰਕੇ "ਫਤਹਿ" ਨੂੰ ਨਾ ਵਿਗਾੜੋ ਜੀ .............

ਅੱਜ ਕੱਲ ਆਪਾਂ ਜਗਾ ਜਗਾ :"ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!" ਨੂੰ wgjkk wgjkf ਲਿਖ ਕੇ ਸਾਰ ਦਿੰਦੇ ਹਾ....

ਕੀ ਇਹ ਸਹੀ ਹੈ....?

ਕੀ ਅੱਜ ਆਪਾ ਨੂੰ "ਫਤਹਿ" ਲਿਖਣੀ ਵੀ ਔਖੀ ਲੱਗਣ ਲੱਗ ਗਈ ਹੈ....?

ਨੈਟ ਤੇ ਵੱਡੀਆ ਵੱਡੀਆ ਗੱਲਾ ਕਰਨ ਵਾਲੇ "ਫਤਹਿ" ਲਿਖਣ ਤੋ ਗੁਰੇਜ਼ ਕਿਉ ਕਰਦੇ ਨੇ...?

ਇਸ short form ਦੇ ਤਾ ਹੋਰ ਵੀ ਮਤਲਬ ਨਿੱਕਲ ਸਕਦੇ ਨੇ...


ਕੀ ਆਪਣੇ ਕੋਲ ਇੰਨਾ ਵੀ ਟਾਈਮ ਹੈਨੀ ਕਿ ਆਪਾ "ਫਤਹਿ" ਵੀ ਚੰਗੀ ਤਰਾ ਨਾ ਲਿਖ ਸਕੀਏ........?

ਇਸ ਤੋ ਤਾ ਬੇਹਤਰ ਆ ਕੇ ਆਪਾ "ਫਤਹਿ" ਲਿਖਣੀ ਹੀ ਛੱਡ ਦਿੰਨੇ ਆ........

ਅਖੀਰ ਇਹ ਹੀ ਬੇਨਤੀ ਕਰਾਗਾ ਕਿ ਕਿਰਪਾ ਕਰਕੇ "ਫਤਹਿ" ਨੂੰ ਵੀ ਮੌਮ-ਡੈਡ ਦੀ ਤਰਾ ਨਾ ਵਿਗਾੜ ਦਿਉ ਜੀ ........

ਜੇਕਰ ਤੁਸੀ ਆਪਣੇ ਨਿਮਾਣੇ ਵੀਰ ਨਾਲ ਸਹਿਮਤ ਹੋ ਤਾ ਆਪਣੀ ਸਹਿਮਤੀ ਦਾ ਪ੍ਰਗਟਾਵਾ "ਫਤਹਿ" ਬੁਲਾ ਕੇ ਦਿਉ ਜੀ .......


ਭੁੱਲ ਚੁੱਕ ਲਈ ਖਿਮਾ....

ਗੱਜ-ਵੱਜ ਕੇ ਫਤਹਿ ਬੁਲਾਓ ਜੀ . . . .

ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
19 Aug 2009

Reply