Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੱਡਾਂ-ਰੋੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਹੱਡਾਂ-ਰੋੜੀ
ਪਿੰਡ ਦੀ ਜੂਹ ਤੋਂ ਬਾਹਰ ਨਿਕਲਦਿਆਂ,

ਨਹਿਰ ਤੋਂ ਪਰਲੇ ਪਾਸੇ,

ਖੜੇ ਸਫ਼ੈਦਿਆਂ ਦੇ ਝੁੰਡ ਵਿੱਚ,

ਹੱਡਾਂ-ਰੋੜੀ ਕੋਲੋਂ ਲੰਘਦਿਆਂ,

ਐਨੀ ਸੜਿਆਂਦ ਆਉਂਦੀ,

ਕਿ ਸਾਹ ਲੈਣਾ ਔਖਾ ਹੋ ਜਾਂਦਾ |

ਮੈਂ ਕਾਹਲੀ-ਕਾਹਲੀ ਸੈਕਲ ਦੇ ਪੈਡਲ ਮਾਰਦਾ,

ਤੇ ਪਿੱਛੇ ਛੱਡ ਆਉਂਦਾ, ਮਾਸ ਚੂੰਡਦੇ ਸ਼ਿਕਾਰੀ ਕੁੱਤੇ,

ਇੱਲਾਂ ਦੀਆਂ ਡਾਰਾਂ..

ਪਰ ਅੱਜ ਫ਼ੇਰ ਓਹੀ ਹੱਡਾਂ-ਰੋੜੀ,

ਜੀਹਨੂੰ ਦੂਰ ਕਿਤੇ ਛੱਡ ਆਇਆ ਸੀ,

ਹੁਣ ਚਾਹੁੰਦਿਆਂ ਹੋਇਆਂ ਵੀ ਭੱਜ ਨਹੀਂ ਸਕਦਾ,

ਹਸਪਤਾਲ ਦੇ ਬਾਹਰ ਲਿਖਿਆ ਬੋਰਡ,

ਜੋ ਸਾਡੀ ਕਹਿਣੀ ਤੇ ਕਰਨੀ ਦਾ ਫ਼ਰਕ ਦਿਖਾ ਰਿਹਾ,

“ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ” ..

ਜਦੋਂ ਦੇਖਦਾਂ ਉਸੇ ਹਸਪਤਾਲ ਦਾ ਕੂੜੇ-ਦਾਨ,

ਵਿੱਚ ਦਿਸਦੇ ਕੁੱਝ ਅਣ-ਉਘੜੇ ਨਕਸ਼,

ਇਨਸਾਨੀ ਜਿਸਮਾਂ ਦੀ ਸੜਿਆਂਦ,

ਜਿਉਂ ਇਖ਼ਲਾਕ ਦੇ ਮੂੰਹ ਤੇ ਕਾਲਖ਼,

ਦੋ ਪੋਲੇ-ਪੋਲੇ ਹੱਥ,

ਜਿੰਨਾਂ ਕਦੇ ਬੰਨਣੀ ਸੀ ਵੀਰਾਂ ਹੱਥ ਰੱਖੜੀ,

ਜਿੰਨਾਂ ਕਦੇ ਬਣਨਾ ਸੀ ਭਵਿੱਖ ਦੇ ਬੁੱਤ-ਘਾੜੇ,

ਸ਼ਾਇਦ ਇਹਨੂੰ ਕਹਿੰਦੇ ਨੇ ਦਿਆਨਤਦਾਰੀ ਦੇ ਬੀਜ,

ਜਿਹਨਾਂ ਬਣਨਾ ਸੀ ਕਿਸੇ ਵਿਹੜੇ ਦੀ ਡੇਕ|

ਬਰਾਬਰੀ ਦੇ ਹੱਕ ਦੇਣ ਦਾ ਦਾਅਵਾ ਕਰਦੇ ਅਸੀਂ,

ਕਦੇ ਦੋਗਲੇਪਨ ਤੋਂ ਦੂਰ ਹੋਵਾਂਗੇ,

ਜਾਂ ਫ਼ੇਰ ਬਣਦੀਆਂ ਰਹਿਣਗੀਆਂ ਇੰਜ ਹੀ ਹੱਡਾਂ-ਰੋੜੀਆਂ…!
07 Jun 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ki kahaan main hun....
kehan nu lafz ni haai veer.... mere kol....
karaari chot maari ae.. smaj ne jo bhairhi reet chala ditti ae uss utte.... do post this in the community "A voice against social evil" here on punjabizm...
07 Jun 2009

Amrinder Randhawa
Amrinder
Posts: 83
Gender: Male
Joined: 25/May/2009
Location: Melbourne
View All Topics by Amrinder
View All Posts by Amrinder
 
amazing...
loo kande kharhe ho gaye veer... bahut vadiya likheya...
07 Jun 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
Shukriya g bahut bahut tuhade comments layi .. je ihde naale kinka v awareness aundi hai es kuriti de khilaaf, tan khushkismati hai meri ... rabb rakha ...
07 Jun 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 
bhuut vadia ji....

kinaa ashha khiaal ne..ji

bhut vaddi gal tusni bhuut hi "sensitive' andaj ch kh ge ho......thanks ,,,
03 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut shukriya gurpreet tuhade comments layi ...
04 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
22g bahut hi vadiya likhiya hai..

dheean nu marn wale noohan di aas na karan..
04 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut hi sahi gall kahi aa bai g ...
04 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
22 G ... eh parhan ton baad ...kuchh kehan dee lorh hee nahi reh jaandi....

Main te hairan haan aapne aap te k ainee der ho gayi es post noo aithey..te mera dhian tak nahi giya....

Bilkul theek kiha tusi k thorhi jihi v awareness aa jave ....

Eh holi ho sakdee ae par awareness Jaroor aavegi Veer G...
04 Sep 2009

RANJEET SINGH
RANJEET
Posts: 8
Gender: Male
Joined: 25/Aug/2009
Location: Ludhiana
View All Topics by RANJEET
View All Posts by RANJEET
 
ਬਹੁਤ ਹੀ ਵਧੀਆ
ਬਹੁਤ ਹੀ ਵਧੀਆ ਲਿਖਿਆ ਹੈ ਜੀ ਸਿਰਾ ਲਾ ਤਾ
04 Sep 2009

Showing page 1 of 2 << Prev     1  2  Next >>   Last >> 
Reply