Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੂਕ ਦਰਸ਼ਕ....!!!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਮੂਕ ਦਰਸ਼ਕ....!!!!

ਸਾਨੂੰ ਵੋਟਾਂ ਨਾਲ ਕੀ
ਅਸੀਂ ਪਾਤਰ ਨਹੀਂ
ਜਮਹੂਰੀਅਤ ਦੇ ਏਸ ਨਾਟਕ ਦੇ
ਅਸੀਂ ਤਾਂ ਮਹਿਜ਼ ਦਰਸ਼ਕ ਹਾਂ !

ਸਾਨੂੰ ਪੱਕੀਆਂ ਸੜਕਾਂ ਤੋਂ ਕੀ
ਅਸੀਂ ਤਾਂ ਅੱਖਾਂ ਨਾਲ ਹੀ ਖਾਧੈ
ਅਮੀਰਾਂ ਦੀਆਂ ਸ਼ੂਕਦੀਆਂ ਕਾਰਾਂ ਨੂੰ
ਦੂਰੋਂ ਹੀ ਚੱਟਿਐ
ਅੰਬਰਾਂ ਦੇ ਚੰਨ ਨੂੰ
ਅਸੀਂ ਦੌੜੇ ਹਾਂ
ਦੌੜ ਰਹੇ ਹਾਂ
ਕਈ ਜਨਮਾਂ ਤੋਂ
ਚਿੱਬ ਖੜਿਬੀਆਂ ਹੱਡ ਚੂਰੇ ਦੀਆਂ ਸੜਕਾਂ ਤੇ
ਨੰਗੇ ਪੈਰਾਂ ਹੇਠ ਸਿਰ ਦੇ
ਹੱਥਾਂ 'ਚੋਂ ਮਿਟ ਚੁੱਕੀ
ਭਾਗਾਂ ਵਾਲੀ ਰੇਖਾ ਦੀ ਤਲਾਸ਼ 'ਚ !!!!

ਸਾਡੇ ਢਿੱਡ ਦੀ ਗੜਗੜਾਹਟ
ਨਈ ਮੰਗਦੀ ਸਕੂਲ ਜਾਂ ਵਿਸ਼ਵਵਿਦਿਆਲੇ
ਸਾਡੇ ਬੂਟੇ ਤਾਂ ਢਾਬਿਆਂ ਦੀ ਜੂਠ ਪੜ੍ਦੇ ਨੇ
ਜਾਂ ਸ਼ਹਿਰੀ ਚੌਂਕ ‘ਚ ਬਹਿ
ਬੂਟ ਪਾਲਸ਼ਾਂ ਮੱਥੇ ਮੜ੍ਦੇ ਨੇ
ਉਹ ਥੌੜਿਆਂ ਨਾਲ
ਧੁੱਪ ਦੀ ਚਾਦਰ ਹੇਠ
ਇੱਟਾਂ ਤੇ ਇਮਤਿਹਾਨ ਦਿੰਦੇ ਨੇ
ਪਾਉਂਦੇ ਨੇ ਬੰਧੂਆ ਮਜ਼ਦੂਰੀ ਦੇ ਵਜ਼ੀਫੇ
ਤੇ ਵਗਾਰਪੁਣੇ ਦੀਆਂ ਡਿਗਰੀਆਂ ....!!!!

ਲਾਲ ਕਿਲੇ ਦੀ ਫਸੀਲ ਤੋਂ
ਖਾਦੀ ਕੁੜਤਿਆਂ ਦੀ ਚਮਕ
ਕੀ ਮਹਿਸੂਸ ਕਰੇਗੀ
ਪਸੀਨੇ 'ਚ ਗੜੁੱਚ
ਸੀਰੀ ਦੇ ਪਾਟੇ ਕੁੜਤੇ ਵਿਚਲੀ ਗੰਧ ਨੂੰ.!!!
ਗਾਂਧੀ ਟੋਪੀ 'ਚ ਬੰਦ ਅਕਲ ਦੀ ਪੁੜੀ
ਨਾਪ ਨਈ ਸਕਦੀ
ਕੱਦਾਵਰ ਬਿਲਡਿੰਗਾਂ 'ਚੋਂ ਪੁਣ ਕੇ ਆਉਂਦੀ ਰੌਸ਼ਨੀ
ਤੇ ਝੁਗੀਆਂ 'ਚ ਊਂਘਦੇ ਸੰਨਾਟੇ
ਵਿਚਲੇ ਫਾਸਲੇ ਨੂੰ...!!!!

ਦਿਲੀ ਦੀ ਗੋਲ ਹੱਡਾਰੋੜੀ ਦੀ ਕਾਵਾਂ ਰੌਲੀ 'ਚ
ਸਹਿਜੇ ਹੀ ਦੱਬੀ ਜਾਏਗੀ
ਨੰਗੇ ਢਿੱਡਾਂ ਤੇ ਛਣਕਦੀ ਕੌਡੀਆਂ ਦੀ ਤੜਾਗੀ
ਸਰਕੰਡੇ ਦੀ ਛੱਤ 'ਚੋਂ ਸਿੰਮਦੇ
ਪਾਣੀ ਦੀ ਟੱਪ ਟੱਪ,
ਖਾਲੀ ਪਤੀਲੀ 'ਚ ਖੜਕਦੀ ਕੜਛੀ;
ਪਾਟੇ ਹੱਥਾਂ 'ਚੋਂ ਸਿੰਮਦਾ ਰਾਗ;
ਤੇ ਸਾਡੇ ਠੰਡੇ ਚੁੱਲਿਆਂ ਦਾ ਸੰਗੀਤ...........!!!

ਅਸੀਂ ਪਾਤਰ ਨਹੀਂ
ਜਮਹੂਰੀਅਤ ਦੇ ਏਸ ਨਾਟਕ ਦੇ
ਅਸੀਂ ਤਾਂ ਮਹਿਜ਼ ਦਰਸ਼ਕ ਹਾਂ !.............................
26 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya janab
keep going
26 Aug 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut vadhiya devinder bai ..tuhadi shailly hai ae likhan di te poora insaaf kita aa... keep rockin'
27 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
shukriya sathi jio !!!!
27 Aug 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
bahut sohna
Bahut sohna likhia bai....Keep it up...God bless u...
27 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Wah G Wah poori tasveer jhalkdi ae harek bol 'ch

ਅਸੀਂ ਪਾਤਰ ਨਹੀਂ
ਜਮਹੂਰੀਅਤ ਦੇ ਏਸ ਨਾਟਕ ਦੇ
ਅਸੀਂ ਤਾਂ ਮਹਿਜ਼ ਦਰਸ਼ਕ ਹਾਂ !!!

Bahut Vadhia G !!!!!!!!!
27 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਅਸੀਂ ਪਾਤਰ ਨਹੀਂ
ਜਮਹੂਰੀਅਤ ਦੇ ਏਸ ਨਾਟਕ ਦੇ
ਅਸੀਂ ਤਾਂ ਮਹਿਜ਼ ਦਰਸ਼ਕ ਹਾਂ !!!

bilkul ji...
salaam ae ji tuhadi soch nu tuhadi kalam nu..
lajawab...!!
27 Aug 2009

prince dhunna
prince
Posts: 4
Gender: Male
Joined: 21/Aug/2009
Location: patti
View All Topics by prince
View All Posts by prince
 
bhuat utam darze da.....
27 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
shukriya sathi jio !!!

par sma satho mangg karda ke assi aapniyan apniyan khudda cho nikal ke ...........meydaan ch a , jamhureeyat da rang khud bdliye !!!

28 Aug 2009

Aaftab Dhaliwal
Aaftab
Posts: 128
Gender: Female
Joined: 23/Feb/2009
Location: Mississauga
View All Topics by Aaftab
View All Posts by Aaftab
 

well said devinder... asi sirf mook darshak han..

 

i believe the reason behind this political chaos is that we don't have an option... we have either SAD/BJP or Congress to choose form. I believe punjab needs another revolution... a political one.. this won't change the face of punjab or the fate of ppl of punjab overnight but will help our future generations to grow in a much better society

15 Jan 2010

Showing page 1 of 2 << Prev     1  2  Next >>   Last >> 
Reply