Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੱਡ ਦਿਲਾ ਨਫਰਤ ਦੀ ਦੌਲਤ ਛੱਡ ਦੇ ਤੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਛੱਡ ਦਿਲਾ ਨਫਰਤ ਦੀ ਦੌਲਤ ਛੱਡ ਦੇ ਤੂੰ
ਛੱਡ ਦਿਲਾ ਨਫਰਤ ਦੀ ਦੌਲਤ ਛੱਡ ਦੇ ਤੂੰ
ਗੁੱਸਾ ਵੈਰ ਵਿਰੋਧ ਸਭ ਮਨ ਚੋ ਕੱਡ ਦੇ ਤੂੰ

ਅੰਤ ਵੇਲੇ ਨਫਰਤ ਨਹੀ ਤੇਰੇ ਸਾਥ ਹੋਣੀ
ਪ੍ਰੇਮ ਦੀ ਦੌਲਤ ਓਸ ਵੇਲੇ ਹੀ ਤੇਰੀ ਪ੍ਰਹੁਣੀ
ਪ੍ਰੇਮ ਲੈਣ ਲਈ ਆਪਣਾ ਪੱਲਾ ਅੱਡ ਦੇ ਤੂੰ......

ਸੁੰਨੇ ਮਹਿਲ ਮੁਨਾਰੇ ਰਹਿ ਜਾਣੇ ਤੇਰੀ ਆਕੜ ਦੇ
ਓਥੇ ਨਹੀ ਕਬਜੇ ਹੋਣੇ ਕਿਸੇ ਵੱਡੇ ਧਾਕੜ ਦੇ
ਝੰਡੇ ਭਾਵੇ ਹਜਾਰਾਂ ਆਕੜ ਦੇ ਗੱਡ ਦੇ ਤੂੰ.....

ਚਾਰ ਦਿਨਾਂ ਦੀ ਜਿੰਦਗੀ ਇਹ ਤੇਰੀ ਪ੍ਰਹੁਣੀ ਏ
ਖਰਚੇ ਵਿਚ ਚੰਗਿਆਈ ਤੇਰੇ ਰੱਬ ਨੇ ਲਾਉਣੀ ਏ
ਨਫਰਤ ਦੀ ਖੇਤੀ ਆਪਣੀ ਸਾਰੀ ਵੱਡ ਦੇ ਤੂੰ...

ਕਹੇ ’ਸੋਹਲ’ ਚਾਹੇ ਕੱਠੀ ਕਰ ਲੈ ਦੁਨੀਆਂ ਦੀ ਮਾਇਆ
ਇਹ ਮਾਇਆ ਬਸ ਰਹਿ ਜਾਣੀ ਬਣ ਕੇ ਇਕ ਛਾਇਆ
ਆਕੜ ਆਪਣੀ ਇਹ ਸੱਭ ਝੂੱਠੀ ਛੱਡ ਦੇ ਤੂੰ.....
31 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
sach keha ji bilkul..
bahut khoob..
02 Sep 2009

manpreet singh
manpreet
Posts: 34
Gender: Male
Joined: 21/Aug/2009
Location: moga
View All Topics by manpreet
View All Posts by manpreet
 
nice 22 ji
02 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Dhanwad Amrinder ji and Manpreet ji
hosla afjai layi......
03 Sep 2009

ਗੋਲਡੀ ਡੰਗ! , ਲਗੀਆਂ ਨਾ ਪੁਗੀਆਂ
ਗੋਲਡੀ ਡੰਗ! ,
Posts: 29
Gender: Male
Joined: 11/May/2009
Location: Ludhiana,melbourne
View All Topics by ਗੋਲਡੀ ਡੰਗ! ,
View All Posts by ਗੋਲਡੀ ਡੰਗ! ,
 
bahut wadiya bai ji!!
06 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Dhanwaad Goldy Dang ji...
07 Sep 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna bai ji.........absolute reality.
07 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Dhanwad Gagandeep Kahlon ji....
08 Sep 2009

Reply