Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀਹਨੇ ਦੇਖਣਾ ,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਕੀਹਨੇ ਦੇਖਣਾ ,,
ਜਦ ਤੱਕ ਹੈ ਤੇਰੇ ਜਹੇ ਚੰਨ ਇੱਥੇ
ਸਾਨੂੰ ਟੁੱਟੇ ਤਾਰਿਆਂ ਨੂੰ ਕੀਹਨੇ ਦੇਖਣਾ ,,

ਤੇਰੇ ਕਰਕੇ ਸੀ ਮਸ਼ਹੂਰ ਦੁਨੀਆ 'ਚ
ਸਾਨੂੰ ਇੱਕਲਿਆਂ ਵਿਚਾਰਿਆਂ ਨੂੰ ਕੀਹਨੇ ਦੇਖਣਾ ,,

ਮਹਿਲ ਮੁਨਾਰਿਆਂ ਦੇ ਪਿੱਛੇ ਇਹ ਸ਼ਦਾਈ ਦੁਨੀਆ
ਸਾਨੂੰ ਟੁੱਟੇ ਚੁਬਾਰਿਆਂ ਨੂੰ ਕੀਹਨੇ ਦੇਖਣਾ ,,

ਸਜੀ ਹੋਈ ਡੋਲੀ ਤੇਰੀ ਹਰ ਕੋਈ ਤੱਕਦਾ ਏ
ਮੇਰੀ ਅਰਥੀ ਕਹਾਰਿਆਂ ਨੂੰ ਕੀਹਨੇ ਦੇਖਣਾ ,,

ਸਭੇ ਪਾਸੇ ਸੀਤ ਹਵਾ ਦੀਆਂ ਹੋਣ ਗੱਲਾਂ ,,
ਮੇਰੇ ਪਿਆਰ ਦੇ ਅੰਗਾਰਿਆਂ ਨੂੰ ਕੀਹਨੇ ਦੇਖਣਾ ,,

ਦੁਖਾਂ ਦੀ ਹਨੇਰੀ 'ਚ ਪਲਦਾ ਰਿਹਾ ਸਾਰੀ ਉਮਰ
ਕੁਝ ਸੁਖਾਂ ਦੇ ਹੁਲਾਰਿਆਂ ਨੂੰ ਕੀਹਨੇ ਦੇਖਣਾ ,,

ਮਾਰਨ ਲਈ ਖੜੇ ਜਿਹੜੇ ਨੇ ਤਿਆਰ ਮੈਨੂੰ
ਮੇਰੇ ਜਿਊਣ ਦੇ ਨਾਅਰਿਆਂ ਨੂੰ ਕੀਹਨੇ ਦੇਖਣਾ ,,

ਹੁੰਦੀਆਂ ਸਲਾਮਾਂ ਜਿੱਤਾਂ ਵਾਲਿਆਂ ਨੂੰ ਇੱਥੇ
'ਅਮਨ' ਇਸ਼ਕ 'ਚ ਹਾਰਿਆਂ ਨੂੰ ਕੀਹਨੇ ਦੇਖਣਾ ! !
01 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ishqe ch haareya nu keehnde dekhna

bahut wadhiya 22 g... bahut sohna likheya...
likhde raho te aidan hee share karde raho...

:)
01 Sep 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 
awesome......
01 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut hi vadhiya bai g ... nice wrk ..tfs
02 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
nice one......
nice one ji
02 Sep 2009

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
Thx to all of u,,, thohada sabb da Dhanwaad
02 Sep 2009

Reply