Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਪਾਂਧਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਵੇ ਪਾਂਧਿਆ

bahut der pehlaan ih geet likhia si;sirf pehla paragraf-sthayii-hi yaad he hun,baaqii saara dobaaraa likhiya hai;puraane de milan di koii aas nahiin
-----------------------------------



ਕਿਉਂ ਲਾਈ ਜਾਵੇਂ ਟੇਵੇ ਤੂੰ ਬੇਕਾਰ
ਵੇ ਪਾਂਧਿਆ
ਹਥ ਦੀ ਲਕੀਰ ਦਸ ਕੀ ਹੈ ਦਸ ਲਊ
ਜੋ ਨਾ ਦਸਦੀ ਇਹ ਜ਼ਿੰਦਗੀ ਲਾਚਾਰ
ਵੇ ਪਾਂਧਿਆ
ਦੁੱਖਾਂ ਦਾ ਤਾਂ ਕੁਝ ਨਾ ਉਧਾਰ

ਲਗਨਾਂ ਦਾ ਘਰ ਸ਼ਨੀ ਮੰਗਲਾਂ ਨੇ ਮੱਲਿਆ
ਹਿਜਰਾਂ ਦੇ ਰਾਹੂ ਕੇਤੂ ਸੂਰਜ ਦਵੱਲਿਆ
ਵੇਖਦੇ ਜੋ ਕੈਰ੍ਹੀ ਅੱਖ ਸਾਰ
ਵੇ ਪਾਂਧਿਆ
ਭਾਗਾਂ ਨੂੰ ਅਸਾਡੇ ਰਹੇ ਸਾੜਸਤੀ ਚਲਦੀ
ਡਾਢੇ ਅਪ-ਸ਼ਗਨਾਂ ਦੇ ਭਾਰ

ਇਸ਼ਟ ਅਸਾਡਿਆਂ ਦੀ ਪੁੱਠੜੀ ਹੈ ਹਰ ਕਲ੍ਹ
ਦਿਲ ਦੇ ਕਰਮ ਦੇਂਦੇ ਦਿਲ -ਵਿਪਰੀਤ ਫਲ
ਦਿਲ ਮਿਧੀ ਜਾਂਦੇ ਦਿਲਦਾਰ
ਵੇ ਪਾਂਧਿਆ
ਜਨਮਾਂ- ਜਮਾਂਤਰਾਂ ਤੋਂ ਦਿਲ ਦੇ ਨਿਵਾਸ ਸਾਡੇ
ਦਰਦ ਅਵੱਲਾ ਦਾਵੇਦਾਰ

ਚੜਦਾ ਸਿਤਾਰਾ ਭੁਲ ਕੇ ਵੀ ਨਹੀਂ ਸੁਖ ਦਾ
ਪੱਤਰੀ 'ਚ ਸਾਡੀ ਨ੍ਹੇਰਾ ਢੋਣਾ ਸਦਾ ਦੁਖ ਦਾ
ਦਿਲ ਵਾਲੇ ਡੁੱਬ ਗਏ ਵਪਾਰ
ਵੇ ਪਾਂਧਿਆ
ਸਾਡੇ ਰੇਖ-ਯੋਗ ਦੇ ਨਾ ਕਦੇ ਅਨੁਕੂਲ ਹੋਏ
ਅੱਖੀਆਂ-ਲਗਾਣੇ ਕਾਰੋਬਾਰ
01 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut khoobsurat geet ji...

thanks for sharing..!!
01 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

dhanwaad

14 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਹਥ ਦੀ ਲਕੀਰ ਦਸ ਕੀ ਹੈ ਦਸ ਲਊ
ਜੋ ਨਾ ਦਸਦੀ ਇਹ ਜ਼ਿੰਦਗੀ ਲਾਚਾਰ

 

Very true.....

 

Bahut vadhia likhiya hai G....Thanks for sharing..!!

14 Oct 2009

vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 

ਚੜਦਾ ਸਿਤਾਰਾ ਭੁਲ ਕੇ ਵੀ ਨਹੀਂ ਸੁਖ ਦਾ
ਪੱਤਰੀ 'ਚ ਸਾਡੀ ਨ੍ਹੇਰਾ ਢੋਣਾ ਸਦਾ ਦੁਖ ਦਾ
ਦਿਲ ਵਾਲੇ ਡੁੱਬ ਗਏ ਵਪਾਰ
ਵੇ ਪਾਂਧਿਆ

 

Bahut khoob bai g

14 Oct 2009

Reply