Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਕੱਲ੍ਹ ਦੇ ਗੱਭਰੂ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਅੱਜ ਕੱਲ੍ਹ ਦੇ ਗੱਭਰੂ ...
ਅੱਜ ਕੱਲ੍ਹ ਦੇ ਗੱਭਰੂ ਜਵਾਨ ਦੇਖੋ,

ਲੱਕ ਉੱਤੇ ਪੈਂਟ ਨਾ ਖੜ੍ਹਦੀ ਐ।

ਉਵੇਂ-ਉਵੇਂ ਹੀ ਘਸਦੇ ਜਾਣ ਬਾਂਕੇ,

ਜਿਵੇਂ-ਜਿਵੇਂ ਜਵਾਨ ਚੜ੍ਹਦੀ ਐ।

ਵਿਚ ਕੰਨਾਂ ਦੇ ਮੁੰਦਰਾਂ ਪਾ ਲੈਂਦੀ,

ਆਹ ਜਿੰਨ੍ਹੀ ਮਡੀਰ ਜੀ ਪੜ੍ਹਦੀ ਐ।

ਉਨ੍ਹੀ ਦੇਰ ਨਾ ਮੰਜੇ ਤੋਂ ਪੈਰ ਲਹਿੰਦਾ,

ਜਿੰਨ੍ਹੀ ਦੇਰ ਅੱਖ ਨਾ ਖੜ੍ਹਦੀ ਐ।

ਜੱਗ ਉੱਤੇ ਸੀ ਕਦੇ ਮਿਸਾਲ ਜੀਹਦੀ,

ਜਾਂਦੀ ਨਸ਼ੇ ਦੇ ਵਿਚ ਉਹ ਹੜ੍ਹਦੀ ਐ।

ਬਚ ਜਾਵੇ ‘ਸੰਦੀਪ’ ਜੇ ਫੈਂਸੀ ਤੋਂ,

ਮਹਿ ਖਾਨਿਆ ਵਿਚ ਜਾ ਵੜਦੀ ਐ।
04 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
nice one ji...
bohat vadiya likhya hai ji....
04 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
thks mandeep g
04 Sep 2009

Reply