Punjabi Poetry
 View Forum
 Create New Topic
  Home > Communities > Punjabi Poetry > Forum > messages
Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
kisnu maa Kahan
SSA g
jo sadey dost ghuran to bahar baithey ne ohna layi 2-4 lines likhiyan shyad tuhanu pasand aun..

Kadey Kadey tan dil de vich chees jahi hai pandi.
Photo maa d matthey lavan maa da nigg jo dindi.
vich pardesan jee nai lagda kisnu sukh sunavan.
koi sir te hath na dhar da maa main kinu akh bulavan.

jad tak main na ghur aunda c bohey khardi c rehndi.
ghur aye da akhan de naal bhar tol c lendi.
daran ch baithi udeek d honi shyad aaj v avan.
koi sir te hath na dhar da maa main kinu akh bulavan.

to be continue.......

04 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
very nice bahut vadiya likhiya
04 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
bahut vadiyaa 22g
04 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਹਰ ਰਿਸ਼ਤਾ ਆਪਣੀ ਥਾਂ ਹੁੰਦਾ ਖਾਸ ਲੋਕੋ ਵਿੱਚ ਜੱਗ ਦੇ
ਕੁਝ ਐਹੋ ਜਿਹੇ ਸਾਕ ਹੁੰਦੇ ਜੋ ਨੇ ਨਾਲ ਮਕੱਦਰਾਂ ਲੱਭਦੇ
ਇਕ ਰਿਸ਼ਤਾ ਏ ਜਿਹਦੇ ਬਿਨਾ ਕਦੇ ਨਹੀ ਸਰਦਾ
ਮੇਰਾ ਸਿਰ ਝੁਕ ਜਾਂਦਾ ਏ ਜਦ ਕਿਤੇ ਜਿਕਰ ਕੋਈ ਮਾਂ ਦਾ ਕਰਦਾ

ਮੈਨੂੰ ਮਾਂ ਦੇ ਚਿਹਰੇ ‘ਚ ਪੈਂਦੇ ਰਹਿਣ ਭੁਲੇਖੇ ਰੱਬ ਦੇ
ਇਹੀਓ ਦਿਲੋਂ ਦੁਆਵਾਂ ਨੇ ਮਾਂ ਦਾ ਹੱਥ ਰਹੇ ਸਿਰ ਸੱਭ ਦੇ
ਮੈਨੂੰ ਰੱਬ ਮਿਲ ਜਾਂਦਾ ਏ ਮੈਂ ਜਦ ਵੀ ਮਾਂ ਦੇ ਪੈਰੀ ਸਿਰ ਧਰਦਾ….

ਜਿਨ੍ਹਾਂ ਘਰਾਂ ‘ਚ ਮਾਵਾਂ ਦੀ ਪੂਜਾ ਹੁੰਦੀ ਸ਼ਾਮ ਸਵੇਰੇ
ਉਨ੍ਹਾਂ ਵਿਹੜਿਆ ਵਿੱਚ ‘ਸੰਦੀਪ’ ਰੱਬ ਨੇ ਆਪ ਲਾਏ ਨੇ ਡੇਰੇ
ਜਿੱਥੇ ਕਦਰ ਨਹੀ ਮਾਵਾਂ ਦੀ ਖੌਰੇ ਕੀ ਬਣੂ ਉਸ ਘਰਦਾ
ਮੇਰਾ ਸਿਰ ਝੁਕ ਜਾਂਦਾ ਏ ਜਦ ਕਿਤੇ ਜਿਕਰ ਕੋਈ ਮਾਂ ਦਾ ਕਰਦਾ….
04 Sep 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya sandeep veer g
04 Sep 2009

preet mankoo
preet
Posts: 116
Gender: Male
Joined: 13/Aug/2009
Location: hum to chahne walon ke dil mein rehte hain....
View All Topics by preet
View All Posts by preet
 
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ., ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,
ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,
ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ
ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ.
ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,
ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ.
ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,
ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
04 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Bohat vadiya likhaya hai ji
Bohat vadiya likhaya hai Karam ji....keep it up...n thanks for sharing....inj hi likhde raho

Sandeep ji tusi vi bohat hi vadiya likhya e
04 Sep 2009

Reply