|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| Samaj de lok |
|
Aukat meri dekhde oh khud dhokheyan de pujari ne,
mohabbat nu dasde jhootha oh khud ishqe de wapari ne,
mull vikde chehre kayi milde dillan de milde na likhari ne,
SATTI da pyar hi wanda dita kujh apneya di yaari ne...............
|
|
28 Jun 2009
|
|
|
|
|
|
|
|
|
|
|
|
|
|
|
|
| debi |
ਮਤਲਬਖੋਰੀ ਦੁਨੀਆ ਵਿੱਚ ਕੋਈ ਕਿਸੇ ਦਾ ਕੀ ਲੱਗਦਾ ਫੁੱਲਾਂ ਜਿਹੇ ਮਖਸੁਸਪੁਰੀ ਦਾ ਪੱਥਰਾਂ ਵਿੱਚ ਨਾ ਜੀ ਲੱਗਦਾ ਏਥੇ ਖੋਟੇ ਸਿੱਕੇ ਚਲਦੇ ਨੇ ਤੇ ਖਰਿਆ ਨੂੰ ਠੇਡੇ ਵੱਜਦੇ ਨੇ ਮੇਰੇ ਦੇਸ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ ਏਥੇ ਧੱਕੇ ਪੈਂਦੇ ਜਿਉਂਦਿਆ ਨੂੰ ਮਰਿਆ ਤੇ ਮੇਲੇ ਲੱਗਦੇ ਨੇ
|
|
14 Jul 2009
|
|
|
|
|
HUSAN NU NAKKHRE KAUN SIKHAUNDA,AKKAL TON EH GAL DOOR AE
SOHNI SOORAT AAPNE AAP CH,REHNDI KYON MAGROOR AE
DEBI NE TAFTEESH JAD KEETI TAAN IS GAL DA PATA LAGGA
IS VICCH AADHA AASHQAN DA TE AADHA SHEESHEYAN DA QASOOR AE
|
|
15 Jul 2009
|
|
|
|
|
ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ,ਨੀ ਤੂੰ ਅੱਖ਼ਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ...ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,ਨੀ ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ' ਆਈਏ, ਤੇਰੇ ਕੋਲ ਬਹਿ ਕੇ ਸਾਨੂੰ ਮਹਿਸੂਸ ਹੁੰਦਾ ਕੀ,ਸਾਥੋਂ ਹੁੰਦਾ ਨੀ ਬਿਆਨ ਕਿੰਨੇ ਗੀਤ ਲਿਖੀ ਜਾਈਏ,ਕਿੰਨੇ 'ਦੇਬੀ' ਦੇ ਗੁਨਾਹ ਬਖ਼ਸ਼ਾਉਣ ਵਾਲੇ ਰਹਿੰਦੇ,ਦੇ ਦੇ ਆਗਿਆ ਕਿ ਮਾਫ਼ੀਆਂ ਮੰਗਣ ਕਦੋਂ ਆਈਏ
|
|
15 Jul 2009
|
|
|
|
|
ਐਨਾ ਪਿਆਰ ਨਾ ਸਾਨੂੰ ਕਰ ਅੜੀਏ, ਨੀ ਬਣ ਪੀੜ ਅੱਖਾਂ ਵਿੱਚ ਰੜਕਾਂਗੇ | ਹਰ ਸਾਹ ਤੇ ਲਿਖਿਆ ਨਾਮ ਜਾਊ, ਤੇਰੇ ਦਿਲ ਵਿੱਚ ਮੁੜ-ਮੁੜ ਧੜਕਾਂਗੇ | ਇਸ ਇਸ਼ਕ ਚ' ਮਿਲ ਜਾਊ ਖੁਸ਼ੀ ਕੋਈ, ਇਸ ਗੱਲ ਦਾ ਨਾ ਇਤਬਾਰ ਕਰੇ | ਕਿੱਥੇ ਤੱਕ ਕੋਈ ਭੱਜ ਲਊਗਾ, ਇਹ ਤਾਂ ਸੁੱਤਿਆਂ ਤੇ ਵੀ ਵਾਰ ਕਰੇ |
|
|
15 Jul 2009
|
|
|
|
|
ਬਚਪਨ ਦੇ ਗਲੀ ਤੇ ਗੁਆਂਢ ਨਹੀਉਂ ਭੁੱਲਦੇ, ਖੇਡਦੇ ਸੀ ਕਲ਼ੀ-ਜੋਟਾ ਥਾਂ ਨਹੀਉਂ ਭੁੱਲਦੇ.. ਅਸੀਂ ਆਪਣੀਆਂ ਖੁਸ਼ੀਆਂ ਨੂੰ ਛੱਡ ਕੇ, ਤੇਰੇ ਤੋਂ ਜਿੰਦ ਵਾਰਦੇ ਰਹੇ.. ਸਾਡੀ ਮੁੱਠੀ ਵਿੱਚ ਹੁੰਦਾ ਸੀਗਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਰਹੇ..
|
|
15 Jul 2009
|
|
|
|
|
|
|
|
|
|
|
|
 |
 |
 |
|
|
|