Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੱਡ ਆਏ ji ਛੱਡ ਆਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ਛੱਡ ਆਏ ji ਛੱਡ ਆਏ
ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ...
ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ......
ਛੱਡ ਆਏ ਸ਼ਹਿਰ,ਪਰਿਵਾਰ ਨੂੰ ਵੀ ਛੱਡ ਆਏ.....
ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ......
ਕੀਤੀਆ ਸੀ ਕਦੇ ਜਿੰਨਾ ਯ਼ਾਰਾ ਸ਼ਿਰ ਸਰਦਾਰੀਆ......
ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ.....
ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ.....
ਉਹ ਮੌਜ਼ਾ ਤੇ ਬਹ਼ਾਰਾ ਦੇ "ਸ਼ਹਿਰ :bhogpur:ਨੂੰ ਵੀ ਛੱਡ ਆਏ.....
ਬਣ-ਬਣ ਮੇਰੀ "ਸਾਹਿਬਾ" ਜਿੰਨੇ ਇਕ ਮਿਨਟ ਨਾ ਗੁਜ਼ਾਰੀਆ...
ਉਸ ਨੂੰ, ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ.........
07 Sep 2009

Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
awesome buddy
07 Sep 2009

Reply