Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ,

ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ,

ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ,

ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ,

ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ,

ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ,

ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ,

ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ,

ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ,

ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ
07 Sep 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bada sohna likhia bai ji sire la ta tusi ta........................eh jo pyar de dushman meri rakh nu jala aye ne,ehna nu ki pata meri rakh tak nu vi tera intezar rahega.
07 Sep 2009

Reply