Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਂ ਸਮਝੀ ਮਰ ਗਿਆ ਹੋਵਾਗਾਂ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਤਾਂ ਸਮਝੀ ਮਰ ਗਿਆ ਹੋਵਾਗਾਂ...
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਹੋਊ ਵਿੱਚ "ਤਲਵੰਡੀ" ਟਿਕਾਣਾ ਯਾਰਾਂ ਦਾ,
ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਨੰਬਰ ਹੋਊ ਦਿਲਦਾਰਾਂ ਦਾ,
ਪਰ ਜਦ ਤੱਕ ਤੂੰ ਵਾਪਸ ਆਉਣਾ,
ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ,
ਜੇ ਵਿੱਚ "ਤਲਵੰਡੀ" ਮੈ ਨਾਂ ਮਿਲਿਆ,
ਤਾਂ ਸਮਝੀ ਮਰ ਗਿਆ ਹੋਵਾਗਾਂ...
07 Sep 2009

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
Bahut wadiya veerc ji,
07 Sep 2009

Reply