ਮੈਂ ਲਾਇਕ ਨਹੀਂ ਸੀ ਇਸ ਜੱਗ ਦੇ,
ਮੈਂਨੂੰ ਰੱਬ ਨੇ "ਮਾਂ" ਨਾਲ ਮਿਲਾ ਦਿੱਤਾ,
ਆਪਣੇ ਪੈਰਾਂ ਤੇ ਖੜ ਵੀ ਨਹੀਂ ਸੀ ਸਕਦਾ,
"ਬਾਪੂ" ਨੇ ਚਲਣਾ ਸਿਖਾ ਦਿੱਤਾ,
ਅਨਜਾਣ ਸੀ ਆਪਣੀ ਰੂਹ ਤੌਂ ਮੈਂ,
ਸੌਹਣੇ "ਵੀਰਾਂ" ਨੇ ਚੇਤਾ ਰੱਬ ਦਾ ਕਰਵਾ ਦਿੱਤਾ,
ਲੱਖਾਂ ਪਾਪ ਕੀਤੇ ਹੌਣੇ ਇਸ ਜੱਗ ਤੇ ਮੈਂ,
ਪਰ "à¨à©ˆà¨£à¨¾à¨‚" ਨੇ ਇੱਕ-ਇੱਕ ਪਾਪ ਉੱਤੇ ਪਰਦਾ ਪਾ ਦਿੱਤਾ,
ਜੱਦ ਜ਼ਰੂਰਤ ਪਈ ਇੱਕ ਸੱਚੇ ਦੌਸਤ ਦੀ,
ਰੱਬ ਨੇ "ਤੇਰੇ" ਨਾਲ ਮਿਲਾ ਦਿੱਤਾ.................
|