Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਜਿੱਤਿਆਂ ਦੇ ਵਿੱਚ ਨਾ ਮੈਂ ਹਾਰਿਆਂ ਦੇ ਵਿੱਚ- Amrinder :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਨਾ ਜਿੱਤਿਆਂ ਦੇ ਵਿੱਚ ਨਾ ਮੈਂ ਹਾਰਿਆਂ ਦੇ ਵਿੱਚ- Amrinder

ਨਾ ਜਿੱਤਿਆਂ ਦੇ ਵਿਚ
ਨਾ ਮੈਂ ਹਾਰਿਆਂ ਦੇ ਵਿਚ
ਨਜ਼ਰ ਦੂਰ ਜਾ ਖਲੋਈ
ਓਹਨਾਂ ਤਾਰਿਆਂ ਦੇ ਵਿਚ

ਬਨੇਰਿਆਂ ਦੇ ਓਹਲੇ ਰੋਂਦੀ
ਰਾਤ ਤੋਂ ਤੂੰ ਪੁੱਛ..
ਹਿਜ਼ਰਾਂ ਦੀ ਭੱਠੀ ਵਧੇ
ਤਾਪ ਤੋਂ ਤੂੰ ਪੁੱਛ...
ਕਿੰਝ ਆਣ ਮੈਂ ਖਲੋਤਾ
ਪਾਣੀ ਖਾਰਿਆਂ ਦੇ ਵਿਚ..
ਨਾ ਜਿੱਤਿਆਂ ਦੇ ਵਿਚ
ਨਾ ਮੈਂ..........

ਮੋਹੱਬਤਾਂ ਦੇ ਸਫ਼ਿਆਂ ਤੇ
ਇਹ ਕੇਹੀ ਲੀਕ ਸੀ
ਮੱਸਿਆ ਦੀ ਰਾਤੇ ਮੈਨੂੰ
ਚੰਨ ਦੀ ਉਡੀਕ ਸੀ
ਇਕ ਤਾਰੇ ਦੀ ਉਡੀਕ
ਲੰਘੇ ਲਾਰਿਆਂ ਦੇ ਵਿਚ..
ਨਾ ਜਿੱਤਿਆਂ ਦੇ ਵਿਚ
ਨਾ ਮੈਂ ....

ਮਜਬੂਰੀਆਂ ਨੂੰ ਭੁਲਾ,
ਉਸ ਇਜ਼ਹਾਰ ਦੇ ਸਹਾਰੇ,
ਨਿੱਤ ਸੱਧਰਾਂ ਦੀ ਟਾਹਣੀ
ਇਕ ਫੁੱਲ ਖਿੜ ਆਵੇ,
ਪਰ ਮਹਿਕੋਂ ਵਿਹੂਣਾਂ
ਲੱਗੇ ਸਾਰਿਆਂ ਦੇ ਵਿਚ
ਨਾ ਜਿੱਤਿਆਂ ਦੇ ਵਿਚ
ਨਾ ਮੈਂ...........

Amrinder....

16 Dec 2008

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
beautiful composition...........ehnu ga ke dekhna vadiya lagega
28 Mar 2009

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 
ਮੋਹੱਬਤਾਂ ਦੇ ਸਫ਼ਿਆਂ ਤੇ
ਇਹ ਕੇਹੀ ਲੀਕ ਸੀ
ਮੱਸਿਆ ਦੀ ਰਾਤੇ ਮੈਨੂੰ
ਚੰਨ ਦੀ ਉਡੀਕ ਸੀ
ਇਕ ਤਾਰੇ ਦੀ ਉਡੀਕ
ਲੰਘੇ ਲਾਰਿਆਂ ਦੇ ਵਿਚ..
ਨਾ ਜਿੱਤਿਆਂ ਦੇ ਵਿਚ
ਨਾ ਮੈਂ ....

bahut wadiya ji
01 Apr 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
exclent veere nthng els
11 May 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Thanks 22 G..
06 Jul 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
PAASH said "mainu chahide han kuj bol jinha da ik geet ban sake....."

his search has finally come to an end....
11 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

eh tan bahut waddi gall keh ti janab... tusi....!!

asi tan ohna di jutti de barabar v nahi........

22 Jan 2010

guramandeep sandhu
guramandeep
Posts: 294
Gender: Female
Joined: 30/Nov/2009
Location: melbourne
View All Topics by guramandeep
View All Posts by guramandeep
 

tooooo gud

really.....man

22 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Pehla vi parhi hai. Dobara parh ke maza aa gaya 22 g. Bahut hi khoobsurat rachna.. Exellnt

22 Jan 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut khoobsurat rachna hai 22G ... Hameshann dee taran....Good Job

 

vaar vaar parhi jaan nu dil karda hai....

22 Jan 2010

Showing page 1 of 2 << Prev     1  2  Next >>   Last >> 
Reply