Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੌਂਦੇ ਹੌਣਗੇ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 
ਰੌਂਦੇ ਹੌਣਗੇ,
ਉੱਤੇ ਕਿੰਨੇ ਹੀ ਜਵਾਬ ਰੌਂਦੇ ਹੌਣਗੇ,
ਡੋਬਕੇ ਦੌ ਦਿਲਾਂ ਨੂੰ ਛਨਾਬ ਰੌਂਦੇ ਹੌਣਗੇ,
ਦੌ ਪਲ ਬਹਿਕੇ ਮਾਰਗੇ ਊਡਾਰੀ ਜੋ,
ਓਨਾਂ ਤਿਤਲੀਆਂ ਨੂੰ ਗੁਲਾਬ ਰੌਂਦੇ ਹੌਣਗੇ,
ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ,
ਉੱਚੀ-ਉੱਚੀ ਜਨਾਬ ਰੌਂਦੇ ਹੌਣਗੇ,
ਮਾਰਕੇ ਊਡਾਰੀ ਜੋ ਸੀ ਬਦਲਾਂ ਨੂੰ ਚੁਮਦੇ,
ਪਿੰਜਰੇ ਚ ਬੰਦ ਓਹ ਊਕਾਬ ਰੌਂਦੇ ਹੌਣਗੇ,
ਰੀਝਾਂ ਦਿਆਂ ਪਾ ਕੇ ਲ਼ੀਰਾਂ ਗਲ ਵਿੱਚ ਰਾਤਾਂ ਨੂੰ, ਅੱਖਾਂ ਦਿਆਂ ਗਲੀਆਂ ਚ ਖ੍ਹਵਾਬ ਰੌਂਦੇ ਹੌਣਗੇ,
ਕੱਲੇ ਕਿੱਤੇ ਬਹਿਕੇ ਓਹ ਕਰ-ਕਰ ਯਾਦ ਸਾਨੂੰ,
ਮੁਖ ਊੱਤੇ ਰੱਖਕੇ ਕਿਤਾਬ ਰੌਂਦੇ ਹੌਣਗੇ,
ਫ਼ਰੌਲੀਂ ਤੂੰ ਪੂਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ,
ਯਾਰਾ ਤੈਨੂੰ ਦਿੱਤੇ ਗੁਲਾਬ ਰੌਂਦੇ ਹੌਣਗੇ
08 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
wahh bohaat sohnaaa likhyaaa
08 Sep 2009

Reply