Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਬਾਪ ਦੀ ਉਮਰ ਨੂੰ ਧੀ-ਹਾਰ ਨੁੜ ਰਹੀ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਇਕ ਬਾਪ ਦੀ ਉਮਰ ਨੂੰ ਧੀ-ਹਾਰ ਨੁੜ ਰਹੀ ਹੈ
ਗਗਨਾਂ ਤ੍ਰਿੰਝਣੀ ਤਾਰਿਆਂ ਦੀ ਸੱਥ ਜੁੜ ਰਹੀ ਹੈ
ਚਾਨਣ ਦੇ ਖੰਭ ਫੈਲਾਏ ਹੋਏ ਰਾਤ ਉੜ ਰਹੀ ਹੈ

ਸੰਨਾਟਿਆਂ ਦੇ ਕਾਫਲੇ ਪੌਣਾਂ ਦੇ ਪਿੰਡਿਆਂ ਤੇ
ਬਿਰਖਾਂ ਦੇ ਪੱਤਿਆਂ ਤੇ ਚੁਪ ਗਰਦ ਧੁੜ ਰਹੀ ਹੈ

ਧੁਰ ਆਂਦਰਾਂ ਦੇ ਤਾਈਂ ਦਰਦਾਂ ਦੀ ਸਲਤਨਤ ਹੈ
ਦਿਲ ਨੂੰ ਭਰਮ ਅਜੇ ਤਕ ਕੋਈ ਚੀਸ ਥੁੜ ਰਹੀ ਹੈ

ਮਨ ਦੇ ਬਨੇਰਿਆਂ ਤੇ ਹੈ ਹਿਜਰਾਂ ਦੀ ਪੋਹ ਦਾ ਮੌਸਮ
ਠਰਦੇ ਸਵੇਰ ਨੂੰ ਤੇਰੀ ਧੁਪ-ਤਪਸ਼ ਲੁੜ ਰਹੀ ਹੈ

ਮੇਰੇ ਨਾ ਨੈਣੀਂ ਕਿਸਮਤ ਤੇਰੇ ਦੀਦਾਰ ਦੀ ਲੋਅ
ਗੈਰਾਂ ਦੇ ਵਿਹੜਿਆਂ ਵਿਚ ਬੇਨਾਮ ਰੁੜ ਰਹੀ ਹੈ

ਹਫ ਢਾਰਿਆਂ ਦੀ ਪੁੰਨਿਆ, ਮੱਸਿਆ ਖਿਆਲ ਤੜਪੀ
ਚੰਨ ਨੂੰ ਹਨੇਰ-ਗਰਦੀ, ਹਰ ਵਲ੍ਹ ਤੋਂ ਪੁੜ ਰਹੀ ਹੈ

ਇਹ ਸੋਚ ਦੇ ਅਰਸ਼ ਤੇ ਨੇ ਜੋ ਕਹਿਕਸ਼ਾਂ ਦੇ ਧੱਬੇ
ਭਰ ਦੁਖ ਦੀ ਪੀਕ ਖੁਲਦੀ ਰਾਤ- ਅਖ ਬੁੜ੍ਹ ਰਹੀ ਹੈ

ਅੱਖਰੀ-ਜਵਾਲਾ ਸਮ ਹੋ ਇਹ ਜੋ ਗੀਤ ਹੋ ਹੈ ਫੁੱਟਦੀ
ਮਨ ਦੀ ਡੁੰਘੇਰੀ ਤਹਿ ਵਿਚ ਕੋਈ ਚਾਹ ਕੁੜ ਰਹੀ ਹੈ

ਅਪਣੀ ਨਸਲ ਵਧਾਉਂਦੇ ਜੂਨਾਂ ਅਲੋਪੀ ਜਾਂਦਾ
ਆਦਮ ਦੇ ਪਾਪ ਚੁੱਕੀ ਤਵਾਰੀਖ ਦੁੜ ਰਹੀ ਹੈ

ਨਸ਼ਿਆਂ -ਰਸੇ ਪੰਜਾਬ ਨੂੰ ਸੁਫਨੇ ਵਲਾਇਤਾਂ ਦੇ
ਇਕ ਬਾਪ ਦੀ ਉਮਰ ਨੂੰ ਧੀ-ਹਾਰ ਨੁੜ ਰਹੀ ਹੈ
08 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal Sir
Bohaat aachaa har var di trhaaa,,
waheguru khush rakhn
08 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Bohat Vadiya likhya hai tusi
Bohat Vadiya likhya hai tusi....thanks for sharing
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
bahut vadiaya g...
09 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਆਪ ਸਭ ਦਾ ਸ਼ੁਕ੍ਰਗੁਜਾਰ ਹਾਂ
09 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਨਸ਼ਿਆਂ -ਰਸੇ ਪੰਜਾਬ ਨੂੰ ਸੁਫਨੇ ਵਲਾਇਤਾਂ ਦੇ
ਇਕ ਬਾਪ ਦੀ ਉਮਰ ਨੂੰ ਧੀ-ਹਾਰ ਨੁੜ ਰਹੀ ਹੈ
bilkul sahi hai eh vee ik tradi hai
ajoke punjab wich bahar jaan da jo
phatur sawar hai eh osee da natiza hai....
11 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya jasbir ji

14 Oct 2009

Reply