Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਲੋਕ ਗੀਤਾਂ ਦੀ ਮਾਂ ਬੀਜੀ ਸੁਰਿੰਦਰ ਕੌਰ ਜੀ ਨੂੰ ਸਮਰਪਿਤ ਗੀਤ / :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
ਪੰਜਾਬੀ ਲੋਕ ਗੀਤਾਂ ਦੀ ਮਾਂ ਬੀਜੀ ਸੁਰਿੰਦਰ ਕੌਰ ਜੀ ਨੂੰ ਸਮਰਪਿਤ ਗੀਤ /

ਤੇਰੀ ਘਾਟ ਨਈਂਓਂ ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ,
ਚੰਨ ਅੰਬਰਾਂ ਤੇ ਇੱਕ ਬੱਸ ਤੂੰ ਐਂ,
ਤਾਰੇ ਲੱਖਾਂ ਈ ਟਿਮਟਿਮਾਉਂਦੇ ਰਹਿਣਗੇ

ਵਿਰਸਾ ਪੰਜਾਬੀ ਤੂੰ ਹੀ ਸਾਂਭਿਆ ਸੀ ਮਾਏ
ਲੋਕ ਗੀਤਾਂ ਦਾ ਦੌਰ, ਅਰੰਭਿਆ ਸੀ ਮਾਏ,
ਤੇਰੇ ਜਿਹਾ ਨਈਂਓਂ ਮਾਏ ਕਿਸੇ ਗਾਉਣਾ,
ਰਾਟ ਲੋਕ ਪਾਉਂਦੇ ਰਹਿਣਗੇ,
ਤੇਰੀ ਘਾਟ ਨਈਂਓਂ ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ |

ਜਦ ਗੀਤ ਕਿਤੇ ਸ਼ਗਨਾਂ ਦੇ ਗਾਏ ਜਾਣਗੇ,
ਪੈਰ ਤੇਰੇ ਦੱਸੇ ਰਾਹ ਤੇ ਹੀ ਪਾਏ ਜਾਣਗੇ,
ਤੂੰ ਪੰਜਾਬ ਦੀ ਕੋਇਲ ਅਖਵਾਈ,
ਲੋਕ ਕਾਵਾਂ ਰੌਲੀ ਪਾਉਂਦੇ ਰਹਿਣਗੇ,
ਤੇਰੀ ਘਾਟ ਨਈਂਓਂ ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ |

ਤੇਰੇ ਬਾਝ ਮਾਏ ਪੰਜਾਬ, ਹੋ ਗਿਆ ਯਤੀਮ ਏ,
ਤੇਰੇ ਨਾਲ ਪਿਆਰ ਸਾਨੂੰ, ਧੁਰੋਂ ਮੁੱਢ ਕਦੀਮ ਏ,
ਤੇਰੇ ਗੀਤ ਮਾਏ ਮਹਿਕ ਪੰਜਾਬ ਦੀ,
ਸਦਾ ਹੀ ਖਿੰਡਾਉਂਦੇ ਰਹਿਣਗੇ,
ਤੇਰੀ ਘਾਟ ਨਈਂਓਂ, ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ |

ਮੇਰੀ ਕੀ ਔਕਾਤ ਤੇਰੇ, ਗੀਤਾਂ ਦਾ ਬਖਾਨ ਕਰਾਂ,
ਮੈਂ ਤਾਂ ਬੱਸ ਸੱਚ ਨੂੰ, ਗੀਤਾਂ 'ਚ ਬਿਆਨ ਕਰਾਂ,
ਯਾਦ ਰੱਖਣਾ ਮੌਸੀਕੀ ਦੇ ਵਾਰਿਸੋ,
ਐਸੇ ਫਨਕਾਰ ਨਾ ਆਉਂਦੇ ਰਹਿਣਗੇ,
ਤੇਰੀ ਘਾਟ ਨਈਂਓਂ, ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ |

ਤੇਰੀ ਘਾਟ ਨਈਂਓਂ, ਮਾਏ ਪੂਰੀ ਹੋਣੀ,
ਗਾਉਣ ਵਾਲੇ ਆਉਂਦੇ ਰਹਿਣਗੇ.....
11 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal
Very Nice,,,,, Keep sharing ,,

God Bless U
11 Sep 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
bahut bahut shukriya Reet ji
.
11 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut hee wadhiya 22 g...
thanks for sharing..!!
11 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya gautam veer
keep writting
11 Sep 2009

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
bahut khoob song hai.........thnx
11 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut Vadhi Veer G ..
te bilkul sach vee k>>>
ਤੂੰ ਪੰਜਾਬ ਦੀ ਕੋਇਲ ਅਖਵਾਈ,
ਲੋਕ ਕਾਵਾਂ ਰੌਲੀ ਪਾਉਂਦੇ ਰਹਿਣਗੇ
11 Sep 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
bahut bahut shukriya ji aap sab da......dhyaan den layi.....

mehrbaani ji....

RABB RAKHA
12 Sep 2009

Reply