Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹਨੇ ਤਖਤ ਲਾਹੋਰ ਦਾ ਜਿੱਤਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਉਹਨੇ ਤਖਤ ਲਾਹੋਰ ਦਾ ਜਿੱਤਿਆ
ਕੁਝ ਨਵਾਂ ਲਿਖਣ ਦੀ ਚਾਹ ਵਿਚ ਆਪਣੇ ਪਾਠਕਾਂ ਲਈ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ ਉਮੀਦ ਹੈ ਆਪ ਜੀ ਨੂੰ ਪਸੰਦ ਆਵੇਗੀ.....

ਉਹਨੇ ਤਖਤ ਲਾਹੋਰ ਦਾ ਜਿੱਤਿਆ
ਨਾਲੇ ਦਿਲ ਵੀ ਜਿੱਤੇ
ਉਹਨੇ ਹਿੰਦੂ ਸਿੱਖ ਤੇ ਮੁਸਲਮਾਨ
ਸਭ ਲਾਏ ਸੀ ਕਿੱਤੇ
ਰਣ ਨੂੰ ਜਿੱਤਣ ਵਾਲੇ ਦਾ ਨਾਂ
ਰਣਜੀਤ ਸਿੰਘ ਲਿਖਿਆ
ਉਹ ਸੀ ਪਾਂਧੀ ਪਾਤਸ਼ਾਹ
ਦਿਤੀ ਉਹਨੇ ਸਿੱਖਿਆ
ਉਹਨੇ ਦੀਨ ਦੁਖੀਆਂ ਦੇ
ਅਸ਼ੀਰਵਾਦ ਸੀ ਲਿਤੇ
ਉਹ ਧਨੀ ਸੀ ਤਲਵਾਰ ਦਾ
ਅੰਗਰੇਜ਼ ਦੇਖ ਕੇ ਹਿਲਿਆ
ਰਾਜ ਉਹਦਾ ਕਸ਼ਮੀਰ ਤੋ
ਕੰਧਾਰ ਨਾਲ ਸੀ ਮਿਲਿਆ
ਰੋਪੜ ਦੀ ਸੰਧੀ ਤੇ ਤਾਹੀ ਸੀ
ਅੰਗਰੇਜ਼ਾਂ ਦਸਖਤ ਕੀਤੇ
ਉਹਦੀ ਇਕੋ ਅੱਖ ਸੁੱਲਖਣੀ
ਜਿਹੜੀ ਲਿਸ਼ਕਾਂ ਮਾਰੇ
ਉਹਨੂੰ ਝੁਕ ਸਲਾਮਾਂ ਕਰਦੇ
ਸੀ ਦੋ ਅੱਖਾਂ ਵਾਲੇ
ਦਰਿਆ ਦਿਲੀ ਦੇ ਓਸਨੇ
ਸਭਨਾਂ ਨੂੰ ਤੋਹਫੇ ਦਿਤੇ
’ਸੋਹਲ’ ਵਾਕਾ ਲਿਖਦਾ
ਓਸਦੇ ਰਾਜ ਦਾ
ਉਹਨੇ ਤੱਖਤ ਉੱਚਾ ਕੀਤਾ
ਸਿਖਾਂ ਦੇ ਤਾਜ ਦਾ
ਅੰਗਰੇਜ਼ਾਂ ਦੇ ਅਰਮਾਨ ਉਹਨੇ
ਕਰੇ ਫੀਤੇ ਫੀਤੇ
12 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
gr8 words sir g.......thanx for sharing
12 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
as usual
bahut hee wadhiya..!!
12 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Dhanwad Amandeep Gill ji Mavi ji te Amrinder ji....
12 Sep 2009

Reply