Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਫ਼ਰਕ ਨਹੀ. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 
ਕੋਈ ਫ਼ਰਕ ਨਹੀ.
ਨਾਲ ਵੱਕਤ ਦੇ ਹਰ ਚੀਜ ਬਦਲਦੀ ਹੈ....
ਬਦਲੀ ਤੇਰੀ ਤੋਰ ਤਾ ਕੋਈ ਫ਼ਰਕ ਨਹੀ..
ਕੀਤਾ ਜਦੋ ਏਲਾਨ ਤੂ ਯਾਰੀ ਤੋੜਨ ਦਾ...
ਜੇ ਲੋਕ ਮੁਚਾਉਨਦੇ ਸ਼ੋਰ ਤਾ ਕੋਈ ਫ਼ਰਕ ਨਹੀ..
ਧੱਕਾ ਹੁੰਦਾ ਨਾਲ ਸਦਾ ਕਮਜੋਰਾ ਦੇ...
ਤੇਰਾ ਵੀ ਚਲਿਗਆ ਜ਼ੋਰ ਤਾ ਕੋਈ ਫ਼ਰਕ ਨਹੀ..
ਜਿਸ ਘਰ ਵਿਚੋਂ ਸਬ ਕੁਛ ਚੋਰੀ ਹੋ ਚੁਕਿਆ..
ਆਉਨ ਦੁਬਾਰਾ ਚੋਰ ਤਾ ਕੋਈ ਫ਼ਰਕ ਨਹੀ..
ਮੈ ਪੱਕਾ ਜਾ ਕਚਾ ਸੀ ਗੱਲ ਵਖਰੀ ਹੈ..
ਦੇਖ ਲੇਇਆ ਤੂ ਠੋਰ ਤਾ ਕੋਈ ਫ਼ਰਕ ਨਹੀ..
ਪਹਿਲਾਂ ਹੀ ਸੋ ਦੁਖ ਹੱਸ ਕੇ ਸੇਹ ਲਂਏ ਨੇ....
ਤੂ ਇੱਕ ਦੇ ਗਈ ਹੋਰ ਤਾ ਕੋਈ ਫ਼ਰਕ ਨਹੀ...
14 Sep 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya likheya veer
14 Sep 2009

Reply