Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਂਝਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
ਰਾਂਝਾ
ਸਤਿ ਸ਼ੀ੍ ਅਕਾਲ ਦੋਸਤੋ...ਮੈਂ ਪਿੱਛੇ ਜਿਹੇ ਪੰਜਾਬਿਜ਼ਮ ਤੇ ਇੱਕ ਬੜੀ ਖੂਬਸੂਰਤ ਮਾਡਰਨ ਹੀਰ ਪੜੀ ਸੀ ਤੇ ਹੁਣ ਉਸਦੇ ਜਵਾਬ ਵਿੱਚ ਮਾਡਰਨ ਰਾਂਝਾ ਲਿਖ ਰਿਹਾ ਹਾਂ...ਉਮੀਦ ਕਰਦਾ ਹਾਂ ਕੇ ਤੁਹਾਡੀਆਂ ਆਸਾਂ ਤੇ ਖਰਾ ਉੱਤਰਾਂਗਾ...ਤੇ ਇਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮੁੱਖ ਰੱਖ ਕੇ ਨਹੀਂ ਲਿਖਿਆ ਸਿਰਫ ਅੱਜ ਕੱਲ ਦੇ ਮਹੌਲ ਤੇ ਆਪਣੀ ਹਾਜ਼ਰੀ ਲਵਾ ਰਿਹਾ ਹਾਂ....

ਕੱਲੀ ਹੀਰ ਤੇ ਦੋਸ਼ ਕਿਉਂ ਲੱਗੀ ਜਾਂਦਾ
ਗੱਲ ਰਾਂਝੇ ਦੀ ਵੀ ਕਰੋ ਬਿਆਨ ਮੀਆਂ...
ਸਾਰੇ ਹੀਰਾਂ ਦੇ ਪਿੱਛੇ ਨੇ ਪਈ ਜਾਂਦੇ
ਰਾਂਝੇ ਵੱਲ ਵੀ ਦੇਵੋ ਧਿਆਨ ਮੀਆਂ...
ਕੱਲੇ ਹੱਥ ਨਾਲ ਵੱਜੇ ਨਾਂ ਤਾੜੀ ਕਦੇ
ਦੋਵੇਂ ਮਿਲਕੇ ਮਚਾਉਂਦੇ ਘਮਸਾਨ ਮੀਆਂ...
ਰਾਂਝਾ ਵੰਝਲੀ ਹੈ ਕਿਤੇ ਗੁਆ ਬੈਠਾ
ਤਾਹੀਂ ਸਿਗਰਟ ਬੁੱਲਾਂ ਦੀ ਬਣੀ ਸ਼ਾਨ ਮੀਆਂ...
ਪਹਿਲਾਂ ਨਸ਼ੇ ਤੇ ਮਗਰੋਂ ਹੈ ਹੀਰ ਆਉਂਦੀ
ਚਾਰ ਹੱਡਾਂ ਦੀ ਰਹਿ ਗਈ ਹੈ ਜਾਨ ਮੀਆਂ...
ਕਿਹੜੀ ਮੱਝਾਂ ਚਰਾਉਣੇ ਦੀ ਗੱਲ ਕਰੋ
ਪਿੰਡ ਜਾਂਦਾ ਵੀ ਹੋਵੇ ਪਰੇਸ਼ਾਨ ਮੀਆਂ...
ਸੁਬਾਹ ਹੋਰ ਤੇ ਸ਼ਾਮੀਂ ਹੀਰ ਹੋਰ ਹੋਵੇ
ਏਸੇ ਵਿੱਚ ਤਾਂ ਵਧਦੀ ਹੈ ਸ਼ਾਨ ਮੀਆਂ...
ਬੁੱਲੇ ਵੱਡੋ ਤੇ ਢੋਲੇ ਦੀਆਂ ਲਾਉ ਯਾਰੋ
ਇਹੇ ਖਸਮਾਂ ਨੂੰ ਖਾਵੇ ਜਹਾਨ ਮੀਆਂ...
ਕੱਠੇ ਖਾਵਾਂਗੇ ਬਿੱਲ ਹੌਣਾ ਅੱਧਾ ਅੱਧਾ
ਪੈਸੇ ਦਿੰਦੇ ਦੀ ਥੁੜ ਜਾਵੇ ਭਾਨ ਮੀਆਂ...
ਸ਼ਾਮੀਂ ਅਧੀਏ ਲਈ ਜਾਂਦੀ ਹੋਈ ਪੈਸੇ ਦੇਜੀਂ
ਨਹੀਂ ਲੱਭ ਲਈਂ ਨਵਾਂ ਤੂੰ ਕੋਈ ਹਾਣ ਮੀਆਂ...
ਐਵੇਂ ਕਮਲਾ ਸੀ ਕੰਨ ਪੜਵਾਈ ਫਿਰਿਆ
ਨਵੀਂ ਲੱਭਣੀ ਸੀ ਕੋਈ ਰਕਾਨ ਮੀਆਂ...
ਇੱਕੋ ਕੰਨ 'ਚ ਪਾਕੇ ਸੀ ਕਰਾਮਾਤ ਕਰਨੀ
ਬਣੀ ਫਿਰਨੀ ਸੀ ਹਰ ਕੋਈ ਜਾਨ ਮੀਆਂ...
ਐਵੇਂ ਹਾਲ ਮੈਂ ਕਾਹਤੋਂ ਬਣਾਏ ਐਸੇ
ਇਸ਼ਕ ਹੁੰਦਾ ਏ ਬੜਾ ਆਸਾਨ ਮੀਆਂ...
ਵੇਖ ਕੇ ਰਾਂਝਾ ਵੀ ਅੱਜ ਦਿਆਂ ਰਾਝਿਆਂ ਨੂੰ
"ਭੰਗੂ" ਹੁੰਦਾ ਏ ਹੋਣਾ ਹੈਰਾਨ ਮੀਆਂ...

ਧੰਨਵਾਦ
ਤੁਹਾਡਾ ਆਪਣਾ
ਅਮਨ ਭੰਗੂ
18 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
hahaha.. poora kaim aa ji..

Bahut hee wadhiya.... too good..

ਐਵੇਂ ਕਮਲਾ ਸੀ ਕੰਨ ਪੜਵਾਈ ਫਿਰਿਆ
ਨਵੀਂ ਲੱਭਣੀ ਸੀ ਕੋਈ ਰਕਾਨ ਮੀਆਂ...
ਇੱਕੋ ਕੰਨ 'ਚ ਪਾਕੇ ਸੀ ਕਰਾਮਾਤ ਕਰਨੀ
ਬਣੀ ਫਿਰਨੀ ਸੀ ਹਰ ਕੋਈ ਜਾਨ ਮੀਆਂ...
ਐਵੇਂ ਹਾਲ ਮੈਂ ਕਾਹਤੋਂ ਬਣਾਏ ਐਸੇ
ਇਸ਼ਕ ਹੁੰਦਾ ਏ ਬੜਾ ਆਸਾਨ ਮੀਆਂ...
ਵੇਖ ਕੇ ਰਾਂਝਾ ਵੀ ਅੱਜ ਦਿਆਂ ਰਾਝਿਆਂ ਨੂੰ
"ਭੰਗੂ" ਹੁੰਦਾ ਏ ਹੋਣਾ ਹੈਰਾਨ ਮੀਆਂ...

bahut khoob..!!
18 Sep 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
kamal karti veer g

bohat vadiya....
ਰਾਂਝਾ ਵੰਝਲੀ ਹੈ ਕਿਤੇ ਗੁਆ ਬੈਠਾ
ਤਾਹੀਂ ਸਿਗਰਟ ਬੁੱਲਾਂ ਦੀ ਬਣੀ ਸ਼ਾਨ ਮੀਆਂ...
ਪਹਿਲਾਂ ਨਸ਼ੇ ਤੇ ਮਗਰੋਂ ਹੈ ਹੀਰ ਆਉਂਦੀ
ਚਾਰ ਹੱਡਾਂ ਦੀ ਰਹਿ ਗਈ ਹੈ ਜਾਨ ਮੀਆਂ...
ਕਿਹੜੀ ਮੱਝਾਂ ਚਰਾਉਣੇ ਦੀ ਗੱਲ ਕਰੋ
ਪਿੰਡ ਜਾਂਦਾ ਵੀ ਹੋਵੇ ਪਰੇਸ਼ਾਨ ਮੀਆਂ...
18 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
WAH.....ਬਹੁਤ ਵਧੀਆ ਹੈ ਵੀਰ ਜੀ... ਹਮੇਸ਼ਾਂ ਦੀ ਤਰਾਂ !!
18 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
nice one....
19 Sep 2009

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,......

05 Feb 2019

Reply