Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੁਸ਼ੀ ਨਸੀਬ ਕਰੀ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਖੁਸ਼ੀ ਨਸੀਬ ਕਰੀ...
ਕਿਸੇ ਦੇ ਟੁੱਟ ਕੇ ਜੁੜਨ ਤੇ,
ਕਿਸੇ ਦੇ ਰੁਸ ਕੇ ਮੁੜਨ ਤੇ,
ਜੋ ਖੁਸ਼ੀ ਮਿਲਦੀ ਹੈ,
ਰੱਬਾ ਮੇਰੇ ਯਾਰਾ ਨੂੰ ਇਹੋ ਜਿਹੀ
ਖੁਸ਼ੀ ਨਸੀਬ ਕਰੀ…

ਕਿਸੇ ਉਜੜੇ ਦੇ ਵੱਸਣ ਤੇ,
ਕਿਸੇ ਰੌਦੇ ਦੇ ਹੱਸਣ ਤੇ,
ਜੋ ਖੁਸ਼ੀ ਮਿਲਦੀ ਹੈ,
ਰੱਬਾ ਮੇਰੇ ਯਾਰਾ ਨੂੰ ਇਹੋ ਜਿਹੀ
ਖੁਸ਼ੀ ਨਸੀਬ ਕਰੀ...

ਕਿਸੇ ਸੁਕਦੇ ਦੇ ਹਰੇ ਹੋਣ ਤੇ,
ਕਿਸੇ ਡੁਬਦੇ ਦੇ ਤਰ ਜਾਣ ਤੇ,
ਜੋ ਖੁਸ਼ੀ ਮਿਲਦੀ ਹੈ,
ਰੱਬਾ ਮੇਰੇ ਯਾਰਾ ਨੂੰ ਇਹੋ ਜਿਹੀ
ਖੁਸ਼ੀ ਨਸੀਬ ਕਰੀ...

ਕਿਸੇ ਮੁਰਦੇ ਦੇ ਸਾਹ ਲੈਣ ਤੇ,
ਕਿਸੇ ਗੁੰਗੇ ਨੂੰ ਜੀਬ ਆਣ ਤੇ,
ਜੋ ਖੁਸ਼ੀ ਮਿਲਦੀ ਹੈ,
ਰੱਬਾ ਮੇਰੇ ਯਾਰਾ ਨੂੰ ਇਹੋ ਜਿਹੀ
ਖੁਸ਼ੀ ਨਸੀਬ ਕਰੀ...

ਸੰਦੀਪ ਦੇ ਵਾਰ -ਵਾਰ ਸਿਰ ਝੁਕਾਨ ਤੇ,
ਜਿੱਤਦੇ ਤੋ ਹਾਰ ਜਾਣ ਤੇ,
ਜੇ ਉਸਦੇ ਯਾਰਾ ਨੂੰ ਖੁਸ਼ੀ ਮਿਲਦੀ ਹੈ,
ਤੇ ਰੱਬਾ ਇਹ ਖੁਸ਼ੀ ਵੀ ਉਨਾ ਨੂੰ ਨਸੀਬ ਕਰੀ...
23 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Sandeep ji...bohat vadiya likheya tussi....
keep writing n keep sharing....
23 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
thks mandeep ji.....tuhade swal de javab vich eh sab lines mere sab yaara means mere friends lyee ne....thale valiyaa 3-4 chad ke...hahhaa
24 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bahut hee wadhiya 22 g..
changa laggeya parh k...
aidan hee likhde raho.. te share karde raho..!!
25 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 

thks amrinder 22

25 Sep 2009

Reply