Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ashke...

 

kya gall kahi ae 22 g...!!

 

ਜਰੂਰੀ ਨਹੀਂ ਕਿ ਮੰਜਿਲ ਮਿਲ ਜਾਏ, ਲੰਮੀਆਂ ਵਾਟਾਂ ਦੇ ਪਾਂਧੀ ਹੋਣਾ ਵੀ ਕੋਈ ਛੋਟੀ ਗੱਲ ਨਹੀ  |

 

too gud..!!

03 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

$raj

@ huzaifa

bhagat singh left this letter for his father prior to his first escape from home in late 1923.

dear father,
namaste[greetings]!
i dedicated my life for its highest aim freedom of india . so no place for rest & worldliness in my life.
u have remembered , grandppa donated my life for country at my namkaran[christening] ceremony.
i m waiting for that moment .
hope u will forgive me.
yours obediently .
bhagat singh.
Amrinder ji te Balihar ji aap da dhanwad main India community wichoo raj ji de scrap kiti Shaheed Bhagat Singh ji letter aap ji de sanmukh paesh kar reha haan hor vee jo meri nazar wich ayea jarrur pesh karanga.
please continue karde rehna ji....
04 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

23 ਮਾਰਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ
ਰਚਨਾ ਜੋ ਪਹਿਲਾਂ ਵੀ ਆਪ ਜੀ ਦੇ ਸਨਮੁਖ ਹੋ ਚੁੱਕੀ ਹੈ.....

ਸ਼ਹੀਦ ਭਗਤ ਸਿੰਘ ਤੇਰੇ ਵਰਗਾ
ਕੋਈ ਯੋਧਾ ਨਾ ਮੈਨੂੰ ਥਿਆਇਆ


ਗੁੰਗੀ ਬੋਲੀ ਅੰਗਰੇਜ਼ ਸਰਕਾਰ ਨੂੰ
ਜਿਸਨੇ ਸੀ ਆਣ ਜਗਾਇਆ


ਅਵਾਜ ਆਪਣੀ ਬੁਲੰਦ ਕਰਨ ਲਈ
ਓਸ ਨੇ ਬੰਬ ਅਸੇਬਲੀ ’ਚ ਚਲਾਇਆ


ਦੇਸ਼ ਨੂੰ ਅਜਾਦ ਕਰਵਾਉਣ ਲਈ
ਓਸ ਨੋਜਵਾਨਾਂ ਨੂੰ ਨਾਲ ਮਿਲਾਇਆ


ਗਰਮ ਦਲ ਜਿਹਨੂੰ ਆਖਦੀ ਸੀ ਕਾਗਰਸ
ਓਹ ਬਣਿਆ ਓਸ ਦਾ ਸਾਇਆ


ਧਰਮ ਨਿਰਪੱਖ ਦਾ ਸੁਪਨਾ ਸਿਰਜਿਆ
ਜਿਸ ਨੂੰ ਓਸ ਪੂਰ ਚੜਾਇਆ


ਹੱਸ ਕੇ ਲਾੜੀ ਮੌਤ ਨੂੰ ਚੁੰਮ ਗਿਆ
’ਸੋਹਲ’ ਓਹ ਸੱਚਾ ਦੇਸ਼ ਦਾ ਸਰਮਾਇਆ

dosto eh pehli thread ch hi dubara pesh kar reha haan.....

22 Mar 2010

Showing page 2 of 2 << First   << Prev    1  2   Next >>     
Reply