Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੌਖਾ ਏ ਦਿਲ ਨੂੰ ਰੌਗ ਲਾਊਣਾ, ਔਖੀ ਏ ਪੀ੍ਤ ਨਿਭਾਉਣੀ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 
ਸੌਖਾ ਏ ਦਿਲ ਨੂੰ ਰੌਗ ਲਾਊਣਾ, ਔਖੀ ਏ ਪੀ੍ਤ ਨਿਭਾਉਣੀ ਏ
ਸੌਖਾ ਏ ਦਿਲ ਨੂੰ ਰੌਗ ਲਾਊਣਾ ਔਖੀ ਏ ਪੀ੍ਤ ਨਿਭਾਉਣੀ ਏ ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ, ਦਿਲ ਮਿਲਣੇ ਤੀਕ ਕਹਾਣੀ ਏ. ਅਸੀ ਰੌਗ ਅਵੱਲਾ ਕੱਟਿਆ ਏ, ਜੱਦ ਉੱਠ ਉੱਠ ਬਹਿ ਕੈ ਰੌਂਦੇ ਸਾਂ , ਅੱਜ ਉਸ ਦੂਨਿਆ ਦਾ ਘੌਟ ਗਲਾ, ਇੱਕ ਦੁਨਿਆ ਨਵੀ ਬਸਾਨੀ ਏ, ਕਿਤੇ ਕੱਲਿਆ ਬਹਿ ਕੇ ਰੌਂਦੀ ਹੌਉ, ਇਸ ਦੁਨਿਆ ਦੀ ਉਹ ਹੀਰ ਨਵੀ, ਉਨੂ ਵਾਰਸ ਸ਼ਾਹ ਦੀ ਲੌੜ ਨਹੀਂ, ਜਿਨੇ ਹਰ ਪਲ ਰੀਤ ਨਿਭਾਉਣੀ ਏ, ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ, ਦਿਲ ਮਿਲਣੇ ਤੀਕ ਕਹਾਣੀ ਏ. ਖੁਦ ਬਣ ਪੁਨੂੰ ਓਨੂੰ ਛੱੜ ਚੱਲਾ, ਸੁੱਤੀ ਨੇ ਹੂਕ ਲਗਾਓਣੀ ਏ, ਨੀਰ ਵਗੇ ਓਦੀ ਅੱਖਿਆ ਚੌ, ਜਿਨੇ ਧਲ ਵਿੱਚ ਜਾਨ ਗਵਾਣੀ ਏ, ਇੱਕ ਪੀੜ ਲਈ ਸੀਨੇ ਅੰਦਰ, ਅੱਜ ਆਖ ਰਹੀ ਉਹ ਪੁਨੂੰ ਨੂੰ, ਕਿਉ ਪੀ੍ਤ ਵਿਛੌੜੇ ਪਾ ਗਿਆ ਤੂੰ, ਮੇਰੇ ਪਿਆਰ ਦੀ ਅੱਗ ਨਿਆਣੀ ਏ? ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ, ਦਿਲ ਮਿਲਣੇ ਤੀਕ ਕਹਾਣੀ ਏ. ਇੱਕ ਲੂਣਾ ਪਾਪਣ ਚੰਬੇ ਦੀ, ਪੂਰਨ ਨਾਲ ਇਸ਼ਕ ਕਮਾਉਂਦੀ ਹੈ, ਇੱਕ ਪੂਰਨ ਹੈ ਪੁੱਤ ਸਤਯੁੱਗ ਦਾ, ਜਿਨੂੰ ਮਾਂ ਉਸ ਦੀ ਭਰਮਾਉਂਦੀ ਹੈ, ਹੈ ਮਾਂ ਇੱਛਰਾਂ ਦਾ ਉਹ ਜਾਇਆ, ਜਿਨੇ ਹਵਸ ਨੂੰ ਤੀਲੀ ਲਾਊਣੀ ਏ, ਲੂਣਾ ਸੰਗ ਮਾਂ ਦਾ ਮੰਨ ਰਿਸ਼ਤਾ, ਜਿਣੇ ਫਿਰ ਵੀ ਜਾਨ ਗਵਾੳਣੀ ਏ, ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ, ਦਿਲ ਮਿਲਣੇ ਤੀਕ ਕਹਾਣੀ ਏ.
27 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...!!!

nice one...

 

te veer ji.. ikatha likhan naalo.. lines bana k likh deya karo.. parhan ch asaani ho jandi...

 

keep sharing..!! Smile

27 Sep 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ਸੌਖਾ ਏ ਦਿਲ ਨੂੰ ਰੌਗ ਲਾਊਣਾ

ਔਖੀ ਏ ਪੀ੍ਤ ਨਿਭਾਉਣੀ ਏ

 ਸੁੱਖ ਦੁੱਖ ਸੰਗ ਨੇ,

 ਧੁੱਪ ਛਾਂ ਵਾਗੂੰ,

 ਦਿਲ ਮਿਲਣੇ ਤੀਕ ਕਹਾਣੀ ਏ.

 

ਅਸੀ ਰੌਗ ਅਵੱਲਾ ਕੱਟਿਆ ਏ,

 ਜੱਦ ਉੱਠ ਉੱਠ ਬਹਿ ਕੈ ਰੌਂਦੇ ਸਾਂ ,

 ਅੱਜ ਉਸ ਦੂਨਿਆ ਦਾ ਘੌਟ ਗਲਾ,

 ਇੱਕ ਦੁਨਿਆ ਨਵੀ ਬਸਾਨੀ ਏ,

 

 ਕਿਤੇ ਕੱਲਿਆ ਬਹਿ ਕੇ ਰੌਂਦੀ ਹੌਉ,

 ਇਸ ਦੁਨਿਆ ਦੀ ਉਹ ਹੀਰ ਨਵੀ,

ਉਨੂ ਵਾਰਸ ਸ਼ਾਹ ਦੀ ਲੌੜ ਨਹੀਂ,

ਜਿਨੇ ਹਰ ਪਲ ਰੀਤ ਨਿਭਾਉਣੀ ਏ,

 

 ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ,

ਦਿਲ ਮਿਲਣੇ ਤੀਕ ਕਹਾਣੀ ਏ.

 ਖੁਦ ਬਣ ਪੁਨੂੰ ਓਨੂੰ ਛੱੜ ਚੱਲਾ,

ਸੁੱਤੀ ਨੇ ਹੂਕ ਲਗਾਓਣੀ ਏ,

 ਨੀਰ ਵਗੇ ਓਦੀ ਅੱਖਿਆ ਚੌ,

ਜਿਨੇ ਧਲ ਵਿੱਚ ਜਾਨ ਗਵਾਣੀ ਏ,

 

 ਇੱਕ ਪੀੜ ਲਈ ਸੀਨੇ ਅੰਦਰ,

ਅੱਜ ਆਖ ਰਹੀ ਉਹ ਪੁਨੂੰ ਨੂੰ,

ਕਿਉ ਪੀ੍ਤ ਵਿਛੌੜੇ ਪਾ ਗਿਆ ਤੂੰ,

ਮੇਰੇ ਪਿਆਰ ਦੀ ਅੱਗ ਨਿਆਣੀ ਏ?

 

 ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ,

 ਦਿਲ ਮਿਲਣੇ ਤੀਕ ਕਹਾਣੀ ਏ.

ਇੱਕ ਲੂਣਾ ਪਾਪਣ ਚੰਬੇ ਦੀ,

 ਪੂਰਨ ਨਾਲ ਇਸ਼ਕ ਕਮਾਉਂਦੀ ਹੈ,

 ਇੱਕ ਪੂਰਨ ਹੈ ਪੁੱਤ ਸਤਯੁੱਗ ਦਾ,

 ਜਿਨੂੰ ਮਾਂ ਉਸ ਦੀ ਭਰਮਾਉਂਦੀ ਹੈ,

 

 ਹੈ ਮਾਂ ਇੱਛਰਾਂ ਦਾ ਉਹ ਜਾਇਆ,

ਜਿਨੇ ਹਵਸ ਨੂੰ ਤੀਲੀ ਲਾਊਣੀ ਏ,

ਲੂਣਾ ਸੰਗ ਮਾਂ ਦਾ ਮੰਨ ਰਿਸ਼ਤਾ,

ਜਿਣੇ ਫਿਰ ਵੀ ਜਾਨ ਗਵਾੳਣੀ ਏ,

 ਸੁੱਖ ਦੁੱਖ ਸੰਗ ਨੇ, ਧੁੱਪ ਛਾਂ ਵਾਗੂੰ,

 ਦਿਲ ਮਿਲਣੇ ਤੀਕ ਕਹਾਣੀ ਏ.

27 Sep 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

bahut hi khoobsurat  dhang naal puran te loona nu byan kita.jeo huzur

27 Sep 2009

vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 
Bahut Thanvaad is nimani jehi jind nu ek bharma hungara den lyi .................
27 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
bahut wadhiya veer. Keep posting, jeooooo
29 Sep 2009

vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 

Meri Es ek choti jihi koshish nu safal banuan layi bahut bahut dhanvaad . 

 

Mere sare bhai bandua nu Diwali di bahut bahut mubarakbad    !!!!!!!!!!

 

 

Wish u a happy diwali !!!!!!!!!!!!!! 

15 Oct 2009

vijayta taneja
vijayta
Posts: 3
Gender: Female
Joined: 15/Oct/2009
Location: ropar
View All Topics by vijayta
View All Posts by vijayta
 
haapy diwali to all

ya poetry is very nice.

15 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Same to you vishal and vijayta ji...

 

and there are diwali greetings... in our gallery section...

 

You can use the greetings to send good wishes to your friends over orkut for this diwali... Just copy the HTML code provided below each image and post that code in ur friends scrapbook...

15 Oct 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hmmmmmmmmmmmmmmmmmmmmmmmmmmm sohnaa likheaa vishal ji...........

keep it up......................

khu;lli kavitaaa...................

15 Oct 2009

Showing page 1 of 2 << Prev     1  2  Next >>   Last >> 
Reply