Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਗਤ ਸਿੰਘ ਦੇ ਨਾਂ...... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਭਗਤ ਸਿੰਘ ਦੇ ਨਾਂ......

ਇਹ ਤੇ ਦਿਲ ਅੱਜ ਐਵੇਂ ਨਾਸਬੂਰ ਹੋ ਗਿਆ |
ਤੇਰੀ ਸੋਚ ਤੋਂ ਤਾਂ ਕਦੋਂ ਦਾ ਮੈਂ ਦੂਰ ਹੋ ਗਿਆ |

ਜਿਹੜੇ ਜ਼ਖਮ ਤੇ ਮਲ੍ਹਮਾਂ ਸੀ ਕਰਦਾ ਰਿਹਾ ਤੂੰ ,
ਤੇਰੇ ਜਾਣ ਪਿੱਛੋਂ ਵਿਗੜ ਉਹ ਨਾਸੂਰ ਹੋ ਗਿਆ |

ਬਚ ਕਿਵੇਂ ਰਹਿੰਦਾ ਗੁਲਾਬ ਕੋਈ ਟੁੱਟਣੇ ਤੋਂ ,
ਮਾਲੀ ਜਦ ਕੈਂਚੀਆਂ ਦਾ ਜੀ ਹਜ਼ੂਰ ਹੋ ਗਿਆ |

ਹੋਣੀ ਹੀ ਸੀ ਉੱਥੇ ਰੱਤ ਸਸਤੀ ਨੌਜੁਆਨਾਂ ਦੀ ,
'ਮੁਕਾਬਲੇ' ਦਾ ਜਿੱਥੇ ਮੁੱਲ ਕੋਹਿਨੂਰ ਹੋ ਗਿਆ |

ਜ਼ਿੰਦਗੀ ਦੀ ਫੋਟੋ ਕਹਿੰਦੇ ਟੰਗਣੀ ਏ ਕਬਰਾਂ 'ਚ ,
ਮੁਰਦਿਆਂ ਦੀ ਮਹਿਫ਼ਲ ਮਤਾ ਮੰਜ਼ੂਰ ਹੋ ਗਿਆ |

ਖੁਸ਼ ਨਾ ਹੋਈਂ ਬਹੁਤਾ ਕਲ਼ਮਾਂ ਦੀ ਫੌਜ਼ ਦੇਖ ,
ਇਹ ਤਾਂ ਕਲਰਕਾਂ ਨੂੰ ਬਹਰ ਦਾ ਫ਼ਤੂਰ ਹੋ ਗਿਆ |

ਮਾਹਿਰ ਹੈ ਸ਼ਹਿਰ ਹੁਣ ਜਿੱਲਤਾਂ ਨੂੰ ਸਹਿਣ ਦਾ ,
ਐਸਾ ਸਾਂਤੀ 'ਚ ਰਹਿਣ ਦਾ ਸਰੂਰ ਹੋ ਗਿਆ |

ਜ਼ਿੰਦਗੀ ਨੂੰ ਭੁੱਲ ਵਡਿਆਉਂਦਾ ਰਹਿੰਦਾ ਮੌਤ ਨੂੰ ,
ਗਿਆਨੀ ਹੋਣ ਦਾ 'ਅੰਮ੍ਰਿਤ' ਨੂੰ ਗਰੂਰ ਹੋ ਗਿਆ |


...........ਅੰਮ੍ਰਿਤ

27 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮਾਹਿਰ ਹੈ ਸ਼ਹਿਰ ਹੁਣ ਜਿੱਲਤਾਂ ਨੂੰ ਸਹਿਣ ਦਾ ,
ਐਸਾ ਸਾਂਤੀ 'ਚ ਰਹਿਣ ਦਾ ਸਰੂਰ ਹੋ ਗਿਆ |

 

Wah janab..!!

bahut khoob.. Nice post..

27 Sep 2009

vishal kapoor
vishal
Posts: 25
Gender: Male
Joined: 27/Sep/2009
Location: JALANDHAR
View All Topics by vishal
View All Posts by vishal
 
Shabda di es ladi nu eda h pronda rahi veer,,,,,,,,,,,,,,,,, badi changi soch te us to vi changi peshkari ..................
27 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Maverick!!!!!!!!!!!!!

 

 

thanx for sharing here Gill saab

29 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
wah janab khoob kiha. Bahut wadhiya hamesha di tara
29 Sep 2009

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 

bahut khoob bai ji.........

29 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Ji Wah ......... Another Nice Post

29 Sep 2009

Reply