Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਇੱਕ ਇੱਕ ਤਾਰਾ ਗਿਣਕੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮੈਂ ਇੱਕ ਇੱਕ ਤਾਰਾ ਗਿਣਕੇ

ਮੈਂ ਇੱਕ ਇੱਕ ਤਾਰਾ ਗਿਣਕੇ
ਦਿਲ ਦਾ ਬੋਝ ਘਟਾਉਦਾ ਹਾਂ
ਪਰ ਓਹਨਾਂ ਸਜਣਾਂ ਨੂੰ ਯਾਰੋ
ਇਕ ਅੱਖ ਵੀ ਨਾ ਭਾਉਂਦਾ ਹਾਂ
ਦਿਲ ਦਰਿਆ ਸਮੁੰਦਰੋ ਡੂੰਘੇ
ਮੈਂ ਤਰਦਾ ਕਿਉਂ ਆਉਦਾ ਹਾਂ
ਪਾਣੀ ਦਾ ਮੈਨੂੰ ਮਹਿਲ ਜਾਪਦਾ
ਫਿਰ ਵੀ ਮੈਂ ਟਣਕਾਉਦਾ ਹਾਂ
ਵਿਚ ਸਿਆਲੀ ਹੀਰ ਨਾ ਲੱਭਦੀ
ਮੈਂ ਰਾਂਝਾ ਬਣ ਫੇਰਾ ਪਾਉਦਾ ਹਾਂ
ਸੱਜਣਾਂ ਦੀ ਸੁੱਖ ਮੰਗਦਾ ਰਹਿੰਦਾ
ਟਿੱਲੇ ਬਹਿ ਅਲਖ ਜਗਾਉਦਾ ਹਾਂ
ਤਿੜਕ ਨਾ ਜਾਵੇ ਦਿਲ ਦਾ ਸ਼ੀਸ਼ਾ
ਮੈਂ ਹੱਥ ਦੀ ਛੋਹ ਲਾਉਦਾ ਹਾਂ
’ਸੋਹਲ’ ਸ਼ੀਸ਼ਾ ਹੰਝੂਆਂ ਨਾਲ ਧੋ ਕੇ
ਫਿਰ ਤਸਵੀਰ ਦਿਖਾਉਦਾ ਹਾਂ

30 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

good one again sir g..........keep sharing

30 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiya sir..

Keep sharing..!! :)

01 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Sat Shri Akaal ji

Sir ji.....bohat vadiya poem likhi tussi...thanks for sharing

01 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amandeep Gill ji, Amrinder ji te

Mandeep ji.....

02 Oct 2009

Reply