|
|
|
|
|
|
Home > Communities > Punjabi Poetry > Forum > messages |
|
|
|
|
|
ਨਾਂ ਭੁੱਲਿਓ ਤੁਸੀਂ ਵਿਰਸਾ, ਤੇ ਨਾਂ ਭੁੱਲਿਓ ਆਪਣਾਂ ਭੇਸ.. |
I am not sure about the writer...I just wanna share it here
ਆਪਣਾਂ ਵਤਨ ਤੇ ਆਪਣੀਂ ਧਰਤੀ, ਤੇ ਆਪਣੇਂ ਲੋਕ ਨੇਂ ਸਾਰੇ.. ਚਾਰੇ-ਪਾਸੇ ਫਸਲਾਂ ਝੂਮਣ, ਨੱਚ ਦੇ ਮਸਤ ਨਜ਼ਾਰੇ.. ਮਿੱਟੀ ਮੇਰੀ ਸੋਨਾ ਉੱਗਦੀ, ਜਾਵਾਂ ਮੈਂ ਬਲਿਹਾਰੇ.. ਨਾਂ ਭੁੱਲਿਓ ਤੁਸੀਂ ਵਿਰਸਾ, ਤੇ ਨਾਂ ਭੁੱਲਿਓ ਆਪਣਾਂ ਭੇਸ.. ਆਪਣੀਂ ਬੋਲੀ-ਆਪਣਾਂ ਦੇਸ਼..|| ਏ ਧਰਤੀ ਮੇਰੇ ਗੁਰੂਆਂ, ਅਤੇ ਪੀਰਾਂ ਆਣ ਵਸਾਈ.. ਊਧਮ-ਭਗਤ-ਸਰਾਭੇ ਨੇਂ, ਜਿੰਦ ਦੇਸ਼ ਦੇ ਲੇਖੇ ਲਾਈ.. ਮਾਂ ਆਪਣੀਂ ਨੂੰ ਚੇਤੇ ਰੱਖਿਓ, ਜਾਕੇ ਵਿੱਚ ਪ੍ਰਦੇਸ.. ਆਪਣੀਂ ਬੋਲੀ-ਆਪਣਾਂ ਦੇਸ਼..|| ਜੀ ਜੀ ਹਾਂਜੀ-ਤੁਸੀਂ ਤੁਹਾਨੂੰ, ਸਭ ਨੂੰ ਆਖ ਬੁਲਾਇਆ ਕਰੋ.. ਹੱਥ ਜੋੜ ਕੇ ਦੋਵੇਂ, ਵੱਡਿਆਂ ਦੇ ਪੈਰੀਂ ਹੱਥ ਲਾਇਆ ਕਰੋ.. ਸਤਿ ਸ਼੍ਰੀ ਅਕਾਲ ਨਾਂ ਭੁੱਲਿਓ, ਰੱਖਿਓ ਸਦਾ ਪੰਜਾਬੀ ਠੇਠ .. ਆਪਣੀਂ ਬੋਲੀ-ਆਪਣਾਂ ਦੇਸ਼..|| ਮਾਂ-ਬੋਲੀ ਨੂੰ ਭੁੱਲਕੇ ਕਿੱਧਰੇ, ਕੱਖੀਂ ਨਾਂ ਰੁਲ੍ਹ ਜਾਈਏ.. ਨਵੇਂ ਆਲ੍ਹਣੇਂ ਪਾ, ਆਪਣੇਂ ਹੀ ਘਰ ਨੂੰ ਨਾਂ ਭੁੱਲ ਜਾਈਏ.. ਤੁਸੀਂ ਤੇ ਨਵੇਂ-ਪੰਜਾਬ ਵਸਾ, ਲਏ ਜਾਕੇ ਵਿੱਚ ਵਿਦੇਸ਼.. ਆਪਣੀਂ ਬੋਲੀ-ਆਪਣਾਂ ਦੇਸ਼..||
|
|
30 Sep 2009
|
|
|
|
Nice share thr...vadiya gaya cheema ne
|
|
30 Sep 2009
|
|
|
bahut wadhiya geet ae ji.. |
Hanji eh sarabjeet cheema da gaya hoya geet ae...
Ohdi recently released hoyi Movie "Apni Boli Apna Des" ch si eh geet.. music aman hayer da ae...
waise movie de saare geet bahut wadhiya ne.... te Movie v wadhiya si...
|
|
30 Sep 2009
|
|
|
|
bohat wadhiya,...........T>F>S
|
|
23 Sep 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|