Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਬਾਝ ਤਾਂ ਸਭ ਦਾ ਸਰਦਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
ਤੇਰੇ ਬਾਝ ਤਾਂ ਸਭ ਦਾ ਸਰਦਾ ਹੈ

Sat Shri Akal Ji

 

 

 

ਹਰ ਕੋਈ ਏਥੇ ਸੱਜਣਾ ਅੱਜਕੱਲ, ਦਿਨ ਕਟੀ ਹੀ ਕਰਦਾ ਹੈ,
ਸੁੱਖ-ਸਾਂਦ ਨਾਲ ਬੀਤ ਜਾਵੇ, ਦਿਨ ਰੋਜ਼ ਸੁਬਹ ਜੋ ਚੜਦਾ ਹੈ

ਕਿਸੇ ਰੁੱਸੇ ਨੂੰ ਮਨਾਉਣ ਦੀ, ਫਿਕਰ ਸਦਾ ਫਿਰ ਰਹਿੰਦੀ ਹੈ,
ਬੜਾ ਔਖਾ ਹੋ ਜਾਂਦੈ, ਜਦ ਕੋਈ ਬਾਹਰਲਾ ਬਣਦਾ ਘਰ ਦਾ ਹੈ

ਚੋਰੀ ਦੇ ਪੈਸੇ ਦੀ ਚਾਹ ਸਭ ਨੂੰ, ਸਮਾਂ ਹੀ ਠੱਗੀ ਠੋਰੀ ਦਾ,
ਹੁਣ ਸੱਚਾਈ ਈਮਾਨਦਾਰੀ ਦੀ, ਕਿਹੜਾ ਹਾਮੀ ਭਰਦਾ ਹੈ

ਉੱਤੋਂ ਉੱਤੋਂ ਖੁਸ਼ ਨੇ ਸਾਰੇ, ਇੱਕ ਦੂਜੇ ਦੀ ਤਰੱਕੀ ਤੇ,
ਪਰ ਅੰਦਰੋ ਤਾਂ ਹਰ ਇੱਕ ਬੰਦਾ, ਕਿਸੇ ਨਾ ਕਿਸੇ ਤੋਂ ਸੜਦਾ ਹੈ

ਆਪਣੇ ਲਈ ਤਾਂ ਰੱਬ ਕੋਲੋਂ, ਹਰ ਕੋਈ ਖੁਸ਼ੀ ਦੀ ਦਾਤ ਮੰਗੇ,
ਕਿਸੇ ਦੀ ਖੁਸ਼ੀ ਨੂੰ ਖੁਸ਼ ਹੋ ਕੇ, ਵਿਰਲਾ ਹੀ ਕੋਈ ਜਰਦਾ ਹੈ

ਕਿਸ ਨੂੰ ਯਾਦ ਕਰੇਂ ਤੂੰ ਗੌਤਮ, ਅਜੇ ਵੀ ਕਿਸ ਨੂੰ ਟੋਲ ਰਿਹਾ,
ਕੋਈ ਨਾ ਕਰੇ ਉਡੀਕ ਤੇਰੀ, ਤੇਰੇ ਬਾਝ ਤਾਂ ਸਭ ਦਾ ਸਰਦਾ ਹੈ

01 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah kya baat hai Gautam JI....

Bahut vadhia likhia hai tusi....keep writing & sharing..!!

01 Oct 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
bahut wadhiya gautam veere kamaal karti lagge raho keep writting
02 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਉੱਤੋਂ ਉੱਤੋਂ ਖੁਸ਼ ਨੇ ਸਾਰੇ, ਇੱਕ ਦੂਜੇ ਦੀ ਤਰੱਕੀ ਤੇ,
ਪਰ ਅੰਦਰੋ ਤਾਂ ਹਰ ਇੱਕ ਬੰਦਾ, ਕਿਸੇ ਨਾ ਕਿਸੇ ਤੋਂ ਸੜਦਾ ਹੈ

ਆਪਣੇ ਲਈ ਤਾਂ ਰੱਬ ਕੋਲੋਂ, ਹਰ ਕੋਈ ਖੁਸ਼ੀ ਦੀ ਦਾਤ ਮੰਗੇ,
ਕਿਸੇ ਦੀ ਖੁਸ਼ੀ ਨੂੰ ਖੁਸ਼ ਹੋ ਕੇ, ਵਿਰਲਾ ਹੀ ਕੋਈ ਜਰਦਾ ਹੈ

 

kyaa baata ne 22 g...

waahwa der baad haazri lawai aa.. par poori kaim...

good one 22 g.. keep rocking..!! Smile

02 Oct 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
Shukriya Ji

bahut bahut dhanwaad bai ji.....samaa kadh ke padhan te saraahun layi......mehrbaani ji...

 

te Amrinder bhaaji agge to zaroor koshish karoonga ji...chheti chheti post karan di....thank u ji

 

RABB RAKHA

02 Oct 2009

Reply