Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
meet :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vishal meet
vishal
Posts: 9
Gender: Male
Joined: 25/Sep/2009
Location: nakodar
View All Topics by vishal
View All Posts by vishal
 
meet

Tuhade charna vich ek hor rachna umeed hai parwaan karoge....


ਅੱਜ ਹੈ ਜਰੂਰਤ ਪਿਆਰ ਦੀ,ਹੈਵਾਿਨਅਤ ਹੈ ਵਧ ਗੲੀ

ਬੰਦੇ ਨੂੰ ਬੰਦਾ ਖਾ ਰਿਹਾ,ਿੲਨਸਾਨਿਅਤ ਹੈ ਘਟ ਗੲੀ

ਬਣ ਹਕੀਮ ਆਿੲਆ ਸੀ ਿੲਹ,ਹੁਣ ਦਰਦ ਖੁਦ ਹੀ ਵੰਢ ਰਿਹਾ

ਕਿਸੇ ਨੂੰ ਿਕੰਝ ਹੈ ਮਾਰਨਾ,ਹੈ ਿੲਹ ਸਕੀਮਾ ਗੰਢ ਰਿਹਾ

ਬੰਦਾ ਤਾਂ ਖੁਦ ਨੂੰ ਕਹਿ ਰਿਹਾ,ਪਰ੍ ਿੲਨਸਾਨਿਅਤ ਦੀ ਥੌੜ ਹੈ

ਿੲਨਸਾਨਾ ਦੀ ਨਹੀ ਕਮੀ,ਿੲਨਸਾਨਿਅਤ ਦੀ ਲੌੜ ਹੈ |


ਬਸ ਸ਼ਕਲ ਹੈ ਆਦਮੀ ਦੀ,ਕੰਮ ਤੌ ਿੲਹ ਸ਼ੈਤਾਨ ਹੈ

ਆਦਮੀ ਨੂੰ ਦੇਖ ਕਿ,ਖੁਦ ਹੀ ਖੁਦਾ ਹੈਰਾਨ ਹੈ

ਜੌ ਜਾਨ ਹੁੰਦੇ ਸੀ ਕਦੇ,ਿੲੱਕ ਦੂਜੇ ਦੀ ਦੌਸਤੌ

ਮਾਰਨ ਲੲੀ ਿੲੱਕ ਦੂਸਰੇ ਨੂੰ,ਿਕਸ ਤਰ੍ਾ ਬੇਤਾਬ ਹੈ

ਹੈ ਚੀਕ ਚਿਹਾੜਾ ਮਚ ਰਿਹਾ,ਿੲਹ ਕਿਸ ਤਰ੍ਾ ਦਾ ਸ਼ੌਰ ਹੈ

ਿੲਨਸਾਨਾ ਦੀ ਨਹੀ ਕਮੀ,ਿੲਨਸਾਨਿਅਤ ਦੀ ਲੌੜ ਹੈ |


ਨਾਮ ਲੈ ਕਿ ਰੱਬ ਦਾ,ਰੱਬ ਦੇ ਬੰਦੇ ਨੂੰ ਮਾਰਨਾ

ਘਰ ਕਿਸੇ ਦਾ ਸਾੜ੍ ਕੇ,ਖੁਦ ਦਾ ਹਿਰਦਾ ਠਾਰਨਾ

ਦੁੱਖ ਕਿਸੇ ਦਾ ਦੇਖ ਕੇ,ਿੲਹ ਖੁਸ਼ ਹੈ ਿੲਹ ਹੱਸ ਰਿਹਾ

ਕਿਸੇ ਦਾ ਹਾਸਾ ਦੇਖ ਕੇ,ੳੁਸੇ ਨੂੰ ਕਮਲਾ ਦੱਸ ਰਿਹਾ

ਿੲਹ ਕੰਮ ਨਹੀ ਿੲਨਸਾਨ ਦੇ,ਿੲਹ ਹੈਵਾਨਿਅਤ ਦਾ ਜ਼ੌਰ ਹੈ

ਿੲਨਸਾਨਾ ਦੀ ਨਹੀ ਕਮੀ,ਿੲਨਸਾਨਿਅਤ ਦੀ ਲੌੜ ਹੈ ||

03 Oct 2009

jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 

ਬਹੁਤ ਹੀ ਵਧੀਆ ਲਿਖਿਆ ਤੁਸੀਂ,

03 Oct 2009

vishal meet
vishal
Posts: 9
Gender: Male
Joined: 25/Sep/2009
Location: nakodar
View All Topics by vishal
View All Posts by vishal
 

dhanwaad jass g...

04 Oct 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 

wonderful!!!!!!!!!!!!!!

keep it up

05 Oct 2009

vishal meet
vishal
Posts: 9
Gender: Male
Joined: 25/Sep/2009
Location: nakodar
View All Topics by vishal
View All Posts by vishal
 

thanx... gurpreet g...

06 Oct 2009

Reply