Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਵੀ ਕਾਫ਼ਿਰ, ਤੂੰ ਵੀ ਕਾਫ਼ਿਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਮੈਂ ਵੀ ਕਾਫ਼ਿਰ, ਤੂੰ ਵੀ ਕਾਫ਼ਿਰ

Ik purani gazal lai ke haazir haan aas karda haan pasand karoge:

 

ਮੈਂ ਵੀ ਕਾਫ਼ਿਰ, ਤੂੰ ਵੀ ਕਾਫ਼ਿਰ, ਮੈਨੂੰ ਸਭ ਜਗ ਕਾਫ਼ਿਰ ਦਿੱਸੇ
ਵਖਰੇ ਰਸਤੇ ਇਕ ਮੰਜ਼ਿਲ ਦੇ, ਸਾਰੇ ਮੈਨੂੰ ਮੁਸਾਫ਼ਿਰ ਦਿੱਸੇ

ਕਲ ਅਜ ਤੇ ਫ਼ਿਰ ਕਲ ਇੱਕੋ ਹੀ, ਕਿੱਸਾ ਹੈ ਦੁਹਰਾਇਆ ਜਾਣਾ
ਟੁੱਟੇ ਤੀਰ ਤੇ ਟੰਗਿਆ ਤਰ੍ਕਸ਼, ਮਿਰਜ਼ੇ ਦੇ ਆਇਆ ਹੈ ਹਿੱਸੇ

ਡਰ ਨਾ ਕੈਦੋਂ ਤੋਂ ਤੇ ਚਰਾ ਕੇ ਮੱਝਾਂ, ਖਾ ਤੂੰ ਘਿਉ ਦੀ ਚੂਰੀ
ਫ਼ਿਰ ਕੋਈ ਵਾਰਿਸ ਆਣ ਧਰਤ ਤੇ, ਲਿਖੇਗਾ ਤੇਰੇ ਇਸ਼ਕ ਦੇ ਕਿੱਸੇ

ਦੇਖ ਪਿਆਰ ਦੀ ਉਹੀ ਕਹਾਣੀ, ਦਿਲ ਕੇਰੇ ਫ਼ਿਰ ਖੂਨ ਦੇ ਹੰਝੂ
ਜਿਓਂ ਲਗ ਚੁੰਨੀ ਦੀ ਛਹੁ ਤਨ ਨੂੰ, ਚਮੜੀ ਦਾ ਕੋਈ ਛਾਲਾ ਫ਼ਿੱਸੇ

 

Arinder

03 Oct 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very nice indeed.........tfs

04 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Nice one 22 g..

Clapping

04 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

very nice g....thanks for sharing....

06 Oct 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

gud one janab

06 Oct 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal Sir

ਮੈਂ ਵੀ ਕਾਫ਼ਿਰ, ਤੂੰ ਵੀ ਕਾਫ਼ਿਰ, ਮੈਨੂੰ ਸਭ ਜਗ ਕਾਫ਼ਿਰ ਦਿੱਸੇ
ਵਖਰੇ ਰਸਤੇ ਇਕ ਮੰਜ਼ਿਲ ਦੇ, ਸਾਰੇ ਮੈਨੂੰ ਮੁਸਾਫ਼ਿਰ ਦਿੱਸੇ

 

 

Bohaat aachaaa likhyaaaa,,thanks for sharing,,,

 

God Blesss u  

06 Oct 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna passand karan layee bahut bahut shukriyaa....

08 Oct 2009

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਰੂਹ ਨੂੰ ਧੜਕਾ ਦੇਣ ਵਾਲੇ ਹਰਫ਼ ਤੇ ਉਹਨਾਂ ਦੀ ਅਹਿਸਾਸਾਂ ਨਾਲ ਸਾਂਝ ,..............ਵਾਹ ਕਯਾ ਬਾਤ ਹੈ ,..................ਇਹ ਇਕ ਮਹਾਨ ਕਵਿਤਾਵਾਂ ਵਿਚ ਆਉਂਦੀ ਹੈ ,...............

 

it's a must read and feel poetry i suggest,..............jio veer

24 Jul 2019

Reply