Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਸਾਫਿਰ ਹਾਂ ਮੈਂ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਮੁਸਾਫਿਰ ਹਾਂ ਮੈਂ......

ਨਾਂ ਮੰਜ਼ਿਲ ਹੈ ਸਾਹਮਣੇ ਨਾਂ ਰਸਤੇ ਦਾ ਹੈ ਪਤਾ

ਪਤਾ ਨਹੀਂ ਲੱਗ ਰਿਹਾ ਕਿਦਰ ਨੂੰ ਜਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


ਜਾਣਦਾ ਹਾਂ ਇਸ ਰਸਤੇ ਭਟਕਦੇ ਹੋਰ ਵੀ ਆਵਣਗੇ

ਕੰਡੇ ਮੈਂ ਚੁਗ ਰਿਹਾਂ, ਕੁਝ ਦੀਪ ਵੀ ਜਗਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


ਕੁਝ ਵਿਛੜ ਗਏ ਨੇ, ਕੁਝ ਮਿਲਣਗੇ ਅੱਗੇ ਵੀ

ਪਤਾ ਨਹੀਂ ਲੱਗ ਰਿਹਾ ਕੀ ਪਾ ਰਿਹਾਂ, ਕੀ ਗਵਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


ਹਮਰਾਹੀ ਨੇ ਕੁਝ ਰੁੱਖ, ਕੁਝ ਪੰਛੀ, ਮੇਰੀਆਂ ਰਾਹਾਂ ਦੇ

ਇਨ੍ਹਾਂ ਦੇ ਵਾਂਗ ਤਨਹਾਈ ਦਾ ਗੀਤ ਕੋਈ ਗਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


ਹਸਣਾ ਸਾਂ ਭੁੱਲ ਗਿਆ ਜਿਨ੍ਹਾਂ ਰਿਸ਼ਤਿਆਂ ਦੀ ਭੀੜ ਵਿੱਚ

ਉਹਨਾਂ ਨੂੰ ਹੀ ਹੁਣ ਯਾਦ ਕਰ, ਕੱਲਾ ਮੈਂ ਮੁਸਕਰਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


ਸਦੀਆਂ ਤੋਂ ਤੁਰਿਆ ਆ ਰਿਹਾਂ, ਸਦੀਆਂ ਤੁਰਿਆ ਜਾਵਾਂਗਾ

ਕਿਸੇ ਮੰਜ਼ਿਲ ਨੂੰ ਢੂੰਡਣ ਦੀ ਜੁਗਤ ਮੈਂ ਬਣਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ

-----------------------------------------------------------------------------------------------

Sareya da teh dilon Shukarguzar

Gurpreet Singh

04 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiya 22 g..

bahut khoobsurat rachna... commendable job..

 

 

04 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Wah.....bahut vadhia Janab.....

 

ਜਾਣਦਾ ਹਾਂ ਇਸ ਰਸਤੇ ਭਟਕਦੇ ਹੋਰ ਵੀ ਆਵਣਗੇ

ਕੰਡੇ ਮੈਂ ਚੁਗ ਰਿਹਾਂ, ਕੁਝ ਦੀਪ ਵੀ ਜਗਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ

04 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

ਕੁਝ ਵਿਛੜ ਗਏ ਨੇ, ਕੁਝ ਮਿਲਣਗੇ ਅੱਗੇ ਵੀ

ਪਤਾ ਨਹੀਂ ਲੱਗ ਰਿਹਾ ਕੀ ਪਾ ਰਿਹਾਂ, ਕੀ ਗਵਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ


changa likhaya hai ji...nice one....keep it up....

 

 

06 Oct 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ਕੁਝ ਵਿਛੜ ਗਏ ਨੇ, ਕੁਝ ਮਿਲਣਗੇ ਅੱਗੇ ਵੀ

ਪਤਾ ਨਹੀਂ ਲੱਗ ਰਿਹਾ ਕੀ ਪਾ ਰਿਹਾਂ, ਕੀ ਗਵਾ ਰਿਹਾਂ

ਮੁਸਾਫਿਰ ਹਾਂ ਮੈਂ ਬੱਸ ਚਲਦਾ ਜਾ ਰਿਹਾਂ

 

keep it up gurpreet bai ji , keep sharing!!

 

06 Oct 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal

Bohaaat pyaaara likhyaaaaa,,,

06 Oct 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 

out- standing  !!!!!!!!!!!!!!

 

thanks for sharing  !!!!!!!!!!!!! ji

06 Oct 2009

vishal meet
vishal
Posts: 9
Gender: Male
Joined: 25/Sep/2009
Location: nakodar
View All Topics by vishal
View All Posts by vishal
 

bahut khoob gurpreet g...

06 Oct 2009

!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
!!!....Mein RaaHaN Te Nhi TuRda.....

"DaRiYo O.....Jidhar V Jaoge'.....Rasta BNa' ee leina....

.....Apna HuNaR ....AaP ee Jande O'......."

 

"N"

 

....Flow Of Thoughts & Coherence.......ReaLLy Remarkable .......!!!

 

 

ThaNx Buddy....!!!

07 Oct 2009

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 

sareya da bahut bahut dhanwaad.....

08 Oct 2009

Reply