|
|
|
|
|
|
Home > Communities > Punjabi Poetry > Forum > messages |
|
|
|
|
|
ehsaas di awaaz |
aap g de charna vich meri ik hor kavita...
ਅੱਜ ਿਫਰ ਕਲਮ ਮੇਰੇ ਹੱਥ ਿਵੱਚ ਹੈ... ਿਕੳੁਕੀ ਮੈ ੳੁਸ ਆਵਾਜ਼ ਨੂੰ ਰੂਪ ਦੇਣਾ ਚਾਹੁੰਦਾ ਹਾਂ, ਆਪਣੇ ਹੱਥੀ ਸ਼ਬਦਾ ਦੇ ਿਵੱਚ ਘੜ੍ ਦੇਣਾ ਚਾਹੁੰਦਾ ਹਾਂ ਮੈ ੳੁਸ ਆਵਾਜ਼ ਨੂੰ || ੳੁਸ ਆਵਾਜ਼ ਦੇ ਿਵੱਚ ਿੲੱਕ ਅਜ਼ਬ ਸ਼ੌਰ ਹੈ ਜੌਸ਼ ਹੈ, ੳੁਮੰਗ ਹੈ, ਤਰੰਗ ਹੈ, ਪਰ੍ ਿਕੰਨ੍ੀ ਖਾਮੌਸ਼ ਹੈ..... ਿਕ ਿਸਰਫ ਮੈਨੂੰ ਸੁਣਾੲੀ ਿਦੰਦੀ ਹੈ || ਅੱਜ ਿਫਰ ੳੁਸ ਆਵਾਜ਼ ਨੇ ਗੂੰਜ਼ ਿਕ ਮੈਨੂੰ ਿਕਹਾ... ਿਕ ਮੈ ਬਦਲ ਸਕਦੀ ਹਾਂ..... ਿੲਹ ਤੰਗ ਸੌਚਾਂ ਿੲਹ ਭੈੜੀਆ ਨੀਤਾਂ ਿੲਹ ਚੁੱਪ ਰਹਿਣ ਦੀ ਿਫਤਰਤ ਤੇ ਸ਼ਾਿੲਦ ਿੲਹ ਦੁਿਨਆ ਵੀ..... ਤੇ ਮੈ ਕਮਲਾ ਬੈਠ ਿਗਆ ਕਲਮ ਫੜ੍ ਿਕ...... ਜ਼ਮਾਨਾ ਬਦਲਣ ਲੲੀ || ੳੁਸ ਆਵਾਜ਼ ਦੇ ਨਾਲ ਜ਼ਮਾਨਾ ਬਦਲਣ ਲੲੀ, ਜੌ ਮੈਨੂੰ ਸਾਲਾਂ ਤੌ ਸੁਣਾੲੀ ਦੇ ਰਹੀ ਹੈ ਪਰ੍ ਜੌ ਮੈਨੂੰ ਨਾਂ ਬਦਲ ਸਕੀ......||
|
|
04 Oct 2009
|
|
|
|
SSA 22 g..
bahut hee wadiya rachna...
shyad eho jehi awaz kayian vich uthadi hai... te eh v hunda hai k oh awaz khud nu nahi badal saki hundi...
apne andar de iss awaz de naal 2-4 hundi eh kavita mainu bahut wadhiya laggi...
keep writing n sharing
SSA 22 g..
bahut hee wadiya rachna...
shyad eho jehi awaz kayian vich uthadi hai... te eh v hunda hai k oh awaz khud nu nahi badal saki hundi...
apne andar de iss awaz de naal 2-4 hundi eh kavita mainu bahut wadhiya laggi...
keep writing n sharing
|
|
05 Oct 2009
|
|
|
|
remarkable!!!!!!!!!!!!!!!1
keep it up,,,
|
|
05 Oct 2009
|
|
|
|
hmmmmmmmmmmmmm bohaaat pyaara likhyaaaaa
|
|
06 Oct 2009
|
|
|
|
dhanwaad guepreet g, reet g, and amrinder g...iss tarah hi pyar bakhshde rehna g
|
|
06 Oct 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|