Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰ ਬਹਾਰਾਂ ਰਾਸ ਮੇਰੇ ਸ਼ੌਕ ਨੂੰ ਆਈਆਂ ਨਹੀਂ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 
ਪਰ ਬਹਾਰਾਂ ਰਾਸ ਮੇਰੇ ਸ਼ੌਕ ਨੂੰ ਆਈਆਂ ਨਹੀਂ,

 

 

 

 

ਜ਼ਿੰਦਗੀ ਚ ਮੈਂ ਬਹਾਰਾਂ ਢੂੰਡ ਤਾਂ ਲੈਂਦਾ ਹਜ਼ਾਰ,
ਪਰ ਬਹਾਰਾਂ ਰਾਸ ਮੇਰੇ ਸ਼ੌਕ ਨੂੰ ਆਈਆਂ ਨਹੀਂ,
ਆਸ ਇੱਕੋ ਸੀ,ਕਿਨਾਰੇ ਆ ਕੇ ਉਹ ਵੀ ਡੁੱਬ ਗਈ,
ਜ਼ਿੰਦਗੀ ਚ ਹੋਰ ਆਸਾਂ ਫੇਰ ਮੈਂ ਲਾਈਆਂ ਨਹੀਂ,

08 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g...

08 Oct 2009

Reply