Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜ ਫਿਰ ਤੈਨੂੰ ਦੇਖ ਲਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਅਜ ਫਿਰ ਤੈਨੂੰ ਦੇਖ ਲਿਆ

ਅਜ ਫਿਰ ਤੈਨੂੰ ਦੇਖ ਲਿਆ
ਨੈਣਾਂ ਮੱਥਾ ਟੇਕ ਲਿਆ
ਕਕਰਾਲਾਂ ਜੰਮੇ ਸੀਨੇ ਨੂੰ
ਪਲਕਾਂ ਥਾਣੀ ਸੇਕ ਲਿਆ

ਕੇਸਰ ਦੇ ਸੰਧੂਰੀ ਫੁਲਾਂ
ਵਰਗੀ ਧੁਪ ਹੈ ਟਹਕ ਪਈ
ਸਰਘੀ ਮੱਚੀ ਪਾ ਪੰਜੇਬਾ
ਸਾਹ ਤੇਰੇ ਦੀ ਮਹਕ ਲਈ
ਸਜਰਾ ਦਿਵਸ ਚੜਾਵਣ ਲਈ ਰੰਗ
ਪਹੁ ਨੇ ਤੇਰਾ ਵੇਸ ਲਿਆ

ਅੰਬਰ ਫੁਲ ਅਲਸੀ ਦਾ ਖਿੜਿਆ
ਸਾਗਰ ਸੁਥਰਾ ਨੀਲਾਂ ਦਾ
ਜਿਉਂ ਸੁਰਗੀਂ ਪੌਅ ਲੱਗਾ ਹੋਇਆ
ਤੇਰੀਆਂ ਅੱਖ ਸ਼ਬੀਲਾਂ ਦਾ
ਚੁਲੀ ਪੀ ਇਕ ਤਕਣੀ ਜਿੰਨੀ
ਠੰਢਾ ਕਰ ਦਿਲ-ਜੇਠ ਲਿਆ

ਤੇਰੀ ਸੂਰਤ ਦਾ ਹੀ ਅੜਿਆ
ਰਬ ਵੀ ਅਪਣਾ ਰਬ ਹੈ ਘੜਿਆ
ਚਮਕੇ ਮੇਰੇ , ਉਹਦੇ ਅੰਬਰੀਂ
ਸੂਰਜ ਤੇਰੇ ਮੱਥੇ ਚੜਿਆ
ਤੇਰੀ ਸ਼ੁਭ ਤਕਣੀ ਦਾ ਪਲ ਮੈਂ
ਯਾਦ-ਦੀਵਾਰੀਂ ਚੇਪ ਲਿਆ

12 Oct 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ਤੇਰੀ ਸੂਰਤ ਦਾ ਹੀ ਅੜਿਆ
ਰਬ ਵੀ ਅਪਣਾ ਰਬ ਹੈ ਘੜਿਆ
ਚਮਕੇ ਮੇਰੇ , ਉਹਦੇ ਅੰਬਰੀਂ
ਸੂਰਜ ਤੇਰੇ ਮੱਥੇ ਚੜਿਆ
ਤੇਰੀ ਸ਼ੁਭ ਤਕਣੀ ਦਾ ਪਲ ਮੈਂ
ਯਾਦ-ਦੀਵਾਰੀਂ ਚੇਪ ਲਿਆ

 

as usuall ,sohna likhya charanjit ji,keep sharing.

13 Oct 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hmmmmmmmmmmmmmmmmmmmmmmmmmmmmmmmmmmmmmmmmmmmmmmmmmmmmmm nice one...........................

13 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੇਸਰ ਦੇ ਸੰਧੂਰੀ ਫੁਲਾਂ
ਵਰਗੀ ਧੁਪ ਹੈ ਟਹਕ ਪਈ
ਸਰਘੀ ਮੱਚੀ ਪਾ ਪੰਜੇਬਾ
ਸਾਹ ਤੇਰੇ ਦੀ ਮਹਕ ਲਈ
ਸਜਰਾ ਦਿਵਸ ਚੜਾਵਣ ਲਈ ਰੰਗ
ਪਹੁ ਨੇ ਤੇਰਾ ਵੇਸ ਲਿਆ

 

wah ji wah kyaa baat ae...!!

 

ਚਮਕੇ ਮੇਰੇ , ਉਹਦੇ ਅੰਬਰੀਂ
ਸੂਰਜ ਤੇਰੇ ਮੱਥੇ ਚੜਿਆ
ਤੇਰੀ ਸ਼ੁਭ ਤਕਣੀ ਦਾ ਪਲ ਮੈਂ
ਯਾਦ-ਦੀਵਾਰੀਂ ਚੇਪ ਲਿਆ

 

bahut khoob..!!

 

13 Oct 2009

Mrs Manjit Kaur
Mrs Manjit
Posts: 18
Gender: Female
Joined: 21/Jul/2009
Location: Barcelona
View All Topics by Mrs Manjit
View All Posts by Mrs Manjit
 
Kya Baat Ae Sir ji !

Really Awesome !! 

         .......... Rabb  Rakha !!

14 Oct 2009

Raman  deep
Raman
Posts: 1
Gender: Male
Joined: 13/Oct/2009
Location: Dune-ke(MOGA)
View All Topics by Raman
View All Posts by Raman
 

bhut wadia a veer

14 Oct 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

mamnoon haan sabh dostaan da

14 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Charanjeet ji......very nice poem......thanks for sharing

22 Oct 2009

Reply