|
|
|
|
|
|
Home > Communities > Punjabi Poetry > Forum > messages |
|
|
|
|
|
|
ਦੀਵਾਲੀ ਇਕ ਖੁਸ਼ੀ ਦਾ ਤਿਉਹਾਰ ਲੱਗਦੀ ਏ |
ਦੀਵਾਲੀ ਇਕ ਖੁਸ਼ੀ ਦਾ ਤਿਉਹਾਰ ਲੱਗਦੀ ਏ ਪਰ ਦਾਤਾ ਘਰ ਗਰੀਬ ਦੇ ਬੱਤੀ ਨਾ ਜੱਗਦੀ ਏ ਪੌਣ ਪੁਰੇ ਦੀ ਵਗਦੀ ਲੱਗਦਾ ਓਸ ਨੂੰ ਠੱਗਦੀ ਏ ਪਰ ਦਾਤਾ ਘਰ ਗਰੀਬ ਦੇ ਬੱਤੀ ਨਾ ਜੱਗਦੀ ਏ
ਖੁਸ਼ ਹੁੰਦਾ ਜੁਆਕ ਗਰੀਬ ਦਾ ਚੁਕ ਅਣਚਲੇ ਹੋਏ ਪਟਾਕੇ ਨੂੰ ਧੀਰਜ ਧਰ ਲੈਂਦਾ ਉਹ ਸੁਣ ਮਹਿਲਾਂ ਦੇ ਠਹਾਕੇ ਨੂੰ ਲੱਗਦਾ ਸਮਝ ਆ ਗਈ ਓਸ ਨੂੰ ਗੁਝੀ ਰੱਗ ਦੀ ਏ ਪਰ ਦਾਤਾ ਘਰ ਗਰੀਬ ਦੇ...............
ਤਰਸ ਖਾ ਕੇ ਕਾਕੇ ਨੂੰ ਕੋਈ ਫੁਲਝੜੀ ਫੜਾ ਦੇਂਦਾ ਦੁਜਾ ਕੋਈ ਬਚੀ ਖੁਚੀ ਮਠਿਆਈ ਲਿਆ ਦੇਂਦਾ ਉਚ ਨੀਚ ਦੀ ਹਨੇਰੀ ਰੱਬਾ ਸੱਭ ਥਾਂ ਵੱਗਦੀ ਏ ਪਰ ਦਾਤਾ ਘਰ ਗਰੀਬ ਦੇ.........
’ਸੋਹਲ’ ਜਿੰਦਗੀ ਗਰੀਬ ਦੀ ਇਕ ਬੋਝ ਸਮਝ ਲਵੀ ਹਸਰਤਾਂ ਦੇ ਮੋਤੀ ਲੱਭਦੀ ਇਕ ਸੋਚ ਸਮਝ ਲਵੀ ਵਿਚ ਅਮੀਰੀ ਸੋਚ ਵੀ ਅੱਗ ਵਾਂਗੂੰ ਦੱਗਦੀ ਏ ਪਰ ਦਾਤਾ ਘਰ ਗਰੀਬ ਦੇ...........
|
|
13 Oct 2009
|
|
|
|
|
ਸੋਹਲ’ ਜਿੰਦਗੀ ਗਰੀਬ ਦੀ ਇਕ ਬੋਝ ਸਮਝ ਲਵੀ ਹਸਰਤਾਂ ਦੇ ਮੋਤੀ ਲੱਭਦੀ ਇਕ ਸੋਚ ਸਮਝ ਲਵੀ ਵਿਚ ਅਮੀਰੀ ਸੋਚ ਵੀ ਅੱਗ ਵਾਂਗੂੰ ਦੱਗਦੀ ਏ ਪਰ ਦਾਤਾ ਘਰ ਗਰੀਬ ਦੇ.
shokh jahe jazbaatan ch bhiji rachna,bahut khoob jasbir ji.
|
|
13 Oct 2009
|
|
|
|
As usual...!!!
Bahut hee wadhiya...!!
’ਸੋਹਲ’ ਜਿੰਦਗੀ ਗਰੀਬ ਦੀ ਇਕ ਬੋਝ ਸਮਝ ਲਵੀ ਹਸਰਤਾਂ ਦੇ ਮੋਤੀ ਲੱਭਦੀ ਇਕ ਸੋਚ ਸਮਝ ਲਵੀ ਵਿਚ ਅਮੀਰੀ ਸੋਚ ਵੀ ਅੱਗ ਵਾਂਗੂੰ ਦੱਗਦੀ ਏ ਪਰ ਦਾਤਾ ਘਰ ਗਰੀਬ ਦੇ...........
|
|
13 Oct 2009
|
|
|
|
ਦੀਵਾਲੀ ਇਕ ਖੁਸ਼ੀ ਦਾ ਤਿਉਹਾਰ ਲੱਗਦੀ ਏ ਪਰ ਦਾਤਾ ਘਰ ਗਰੀਬ ਦੇ ਬੱਤੀ ਨਾ ਜੱਗਦੀ ਏ
bilkul theek bian keeta ae tusi...te oh v theek time utte....Thanks for sharing 22G..!!
|
|
13 Oct 2009
|
|
|
|
|
Dhanwad Vishal ji, yuvi ji, Amrinder ji te Balihar ji
bus achanak baithe baithe man wich khayal ayea
te jo kujh dekhyea es samaj wich waprda
13.10.09 nu aap ji naal shaare karn layi likh dita ji...
|
|
14 Oct 2009
|
|
|
|
Bahut wadhiya keeta ji share karke....!! :)
|
|
14 Oct 2009
|
|
|
A bitter Truth !! |
Bahut wadhia likheya tusan ne ! Zindgi di ik kaudi sachayi nu samne rakheya ae , !! Khair aas karde aan ke diwali sareya lai khushiyan le ke aave !
Happy Diwali to All !
Rabb rakha !!
|
|
14 Oct 2009
|
|
|
|
Danwad Amrinder ji te Jeeti ji te Happy Diwali Punjabizm.com de sare pathkan nu......
|
|
15 Oct 2009
|
|
|
ਦਿਵਾਲੀ ਮੁਬਾਰਕ ਮੇਰੇ ਯਾਰੋ... |
ਦਿਵਾਲੀ ਮੁਬਾਰਕ ਮੇਰੇ ਯਾਰੋ ਰੱਬ ਕਰੇ ਦਿਵਾਲੀ ਦਾ ਇਹ ਤਿਉਹਾਰ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਧੰਨਵਾਦ........
***
ਖੁਸ਼ੀਆਂ ਦਿਵਾਲੀ ਦੀਆਂ ਦੀਵਿਆਂ ਦੀ ਲੋਅ |
ਦੇਵੀਂ ਮੇਰੇ ਮਾਲਕਾ ਤੂੰ ਘਰ ਘਰ ਸਭ ਨੂੰ..
***
|
|
|
15 Oct 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|