Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...

ਕਈ ਸੋਚਣ ਬੀਤੇ ਪਲ,, ਕਈ ਅੱਜ ਬਾਰੇ ਸੋਚਣ ਲੱਗੇ ...
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...


ਉਹਨੂੰ ਡਰ ਨਹੀਂ ਕਿਸੇ ਦਾ ਵੀ, ਉਹਨੇ ਗਾਂਧੀ ਦੀ ਰੇਲ ਬਣਾਤੀ ..
ਇਕ ਕਲਮ ਤੇ ਗੀਤਾਂ ਨਾਲ , ਉਹਨੇ ਸੈਂਟਰ ਤੱਕ ਹਿਲਾਤੀ ...
ਸਭ ਖੌਲ ਕੇ ਧਰਤੇ ਜੀ , ਜੋ ਲੋਕਾਂ ਨੇ ਦਿਲ 'ਚ ਸੀ ਦੱਬੇ ..
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...

ਗੱਲ ਸਿੱਧੀ ਕਰਦਾ ਹੈ , ਕੋਈ ਗੋਲ ਮੋਲ ਨਹੀਂ ਘਮਾਉਂਦਾ ..
ਕਈ ਫ਼ੁਕਰਾ ਕਹਿੰਦੇ ਨੇ, ਜਦ ਉਹ ਸੱਚੀਆਂ ਆਖ ਸੁਣਾਉਂਦਾ ..
ਜੇ ੧੦ ਨੇ ਖੜੇ ਖਿਲਾਫ , ਪਰਵਾਹ ਨਹੀ ਪਿੱਛੇ ਖੜੇ ਨੇ ਨੱਬੇ ..
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...

ਸਭ ਕਹਿੰਦੇ ਸਿੰਘ ਇਜ਼ ਕਿੰਗ, ਉਹਨੇ ਸਿੰਗ ਨੂੰ Better ਬਣਾਤਾ ..
ਸਿੰਗ ਵਰਗਾ ਕੋਈ ਨਹੀਂ, ਇਸ ਗੱਲ ਨੂੰ ਇਕੋ ਲਾਇਨ 'ਚ ਮੁਕਾਤਾ ..
ਸਭ ਸੋਚੀਂ ਪਾਤੇ ਜੀ, ਕਿ ਉਹਨੂੰ ਇਹ Concept ਨੇ ਕਿੱਥੋਂ ਲੱਭੇ ...
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...

ਖਬਰਾਂ ਵਿੱਚ ਰਹਿਣ ਲਈ "ਅਮਨ" ਦਸ ਲੋਕੀ ਕੀ ਨਹੀਂ ਕਰਦੇ ...
ਕਿਹੜਾ ਕੁੱਝ ਕਹਿਦੂ ਮੀਡੀਏ ਨੂੰ , ਸਭ ਨੇ ਇਹਨਾਂ ਕੋਲੋਂ ਡਰਦੇ ..
ਇਹ ਉਹਨਾਂ ਨੂੰ ਵੀ ਬੋਲ ਗਿਆ , ਹੁਣ ਉਹ ਝਾਕਣ ਸੱਜੇ ਖੱਬੇ ..
ਇਕ ਬੰਦਾ ਦੇਖਿਆ ਮੈਂ ,,ਜਿਹੜਾ ਸੋਚੇ ਸਭ ਤੋਂ ਅੱਗੇ ...

13 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...

nice composition..!!

but kis nu refer kar rahe ho... iss geet ch...

14 Oct 2009

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 

Thx Amrinder he is None otherthan --------- Babbu Mann

14 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

oh k... Got it bro...!!!!

Great...!!

14 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

SSA veer..

Ajj suneya main gaana... ik baaba naanak si.. wala...

awesome lyrics..!!

 

eho jehe lyrics di bahut zaroorat ae aj kal 

 

 

21 Oct 2009

Reply