|
|
|
|
|
|
Home > Communities > Punjabi Poetry > Forum > messages |
|
|
|
|
|
ਸ਼ਾਇਰੀ ਮੈਂ ਲਿਖਦਾ |
ਜਿੰਦਗੀ ਦੇ ਪੰਨਿਆਂ ਤੇ ਸ਼ਾਇਰੀ ਮੈਂ ਲਿਖਦਾ ਦੋਸਤਾਂ ਤੇ ਦੁਸ਼ਮਨਾਂ ਦੇ ਹੁਨਰ ਮੈਂ ਸਿਖਦਾ ਮਿੱਠਾ ਜਿੰਦਗੀ ਦਾ ਫਲਸਫਾ ਗੰਨਾ ਜਿਵੇਂ ਇਖ ਦਾ ਖੁਲੀ ਹੈ ਕਿਤਾਬ ਮੇਰੀ ਵਰਕਾ ਹਰ ਦਿਖਦਾ ’ਸੋਹਲ’ ਵੀ ਹੈ ਆਖਦਾ ਫਿਕਰ ਨਹੀ ਭਵਿਖ ਦਾ ਜਿੰਦਗੀ ਦੇ ਪੰਨਿਆਂ ਤੇ ਸ਼ਾਇਰੀ ਮੈਂ ਲਿਖਦਾ....... 9.10.09
|
|
19 Oct 2009
|
|
|
|
Sat Shri Akaal ji.....poem changi likhi hai tussi....jis tara hamesha likhde ho....ais vaari mainu lagya.....thodi lines hor add kar sakde si tussi is vich......hor vadiya lagdi.....
|
|
19 Oct 2009
|
|
|
|
Dhanwad Mandeep ji koi vee suggestion hai
jarror likho ji mainu khushi hovegi........
|
|
19 Oct 2009
|
|
|
|
waah sir g,........Great,...........very well written
|
|
01 Jun 2024
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|