|
|
|
|
|
|
Home > Communities > Punjabi Poetry > Forum > messages |
|
|
|
|
|
ਦਿਲ ਮੇਰਾ ਇਕ ਖਤ ਹੈ, ਮੈਂ ਲਿਖਿਆ ਤੈਨੂੰ |
ਧੜਕਣ , ਰਾਹ ਕੰਡਿਆਲੀ, ਦੀ ਵਿਥਿਆ ਤੈਨੂੰ ਦਿਲ ਮੇਰਾ ਇਕ ਖਤ ਹੈ, ਮੈਂ ਲਿਖਿਆ ਤੈਨੂੰ
ਪੀੜਾਂ ਦੀ ਕੀ ਗਲ ਕਰਾਂ ਫਿਰ ਤੇਰੇ ਨਾਲ ਕਲਮਾਂ ਇਸ਼ਟ ਸਜਾਵਾਂ ਜੋ ਮਿਥਿਆ ਤੈਨੂੰ
ਤਨਹਾਈ ਨੇ ਖਾਧਾ ਪਹਿਲੋਂ ਦਿਲ ਮੇਰਾ ਯਾਦ ਦੀਆਂ ਦਾੜ੍ਹਾਂ ਥੱਲੇ ਫਿਰ ਚਿਥਿਆ ਤੈਨੂੰ
ਭਟਕਣ ਵਿਚ ਸਾਂ ਫਿਰਿਆ ਮੰਦਿਰ -ਮਸਜਿਦ ਵੀ ਇਲਮੋਂ ਆਰਿਫ ਹੋਇਆ ਜਦ ਸਿਖਿਆ ਤੈਨੂੰ
ਨਿਤ ਸਫਰ ਹੈ ਜੀਵਨ ਮੰਜ਼ਿਲ ਭਰਮਾਂ ਦੀ ਹਾਰ ਗਿਆ ਜਦ ਦਾਅਵਾ ਸੀ ਜਿਤਿਆ ਤੈਨੂੰ
ਮੇਰੇ ਦਰ ਆਇਆਂ ਹੁਸਨਾਂ-ਕਸ਼ਕੋਲ ਲਈ ਜਿੰਦ ਮੇਰੀ ਜਨਮਾਂ ਤੀਕਰ ਭਿਖਿਆ ਤੈਨੂੰ
ਦਿਸ- ਹੱਦੀਂ ਨੀਲਾ ਅੰਬਰ ਨਤਮਸਤਕ ਹੈ ਕਰਨ ਸਲਾਮਾਂ ਪਰਬਤ ਵੀ ਝੁਕਿਆ ਤੈਨੂੰ
ਕਲੀਆਂ ਮੁਸਕਾਈਆਂ,ਫੁਲ ਟਾਹਣੀ ਤੋਂ ਟੁਟ ਕੇ ਤਲੀਓਂ ਚੁੰਮ ਲੈਣੇ , ਪੈਰੀਂ ਵਿਛਿਆ,ਤੈਨੂੰ
|
|
19 Oct 2009
|
|
|
|
ਨਿਤ ਸਫਰ ਹੈ ਜੀਵਨ ਮੰਜ਼ਿਲ ਭਰਮਾਂ ਦੀ ਹਾਰ ਗਿਆ ਜਦ ਦਾਅਵਾ ਸੀ ਜਿਤਿਆ ਤੈਨੂੰ
Wah ji wah...!! Bahut khoob... bahut sohna likheya as usual..!!
aidan hee share karde raho...
|
|
19 Oct 2009
|
|
|
Bahout sohna |
Kiya baat e g khoob....likhdey raho sikhdey raho..
|
|
21 Oct 2009
|
|
|
|
awesome!!!!!!!!!!!!!!!!!!
thanks for sharing
|
|
21 Oct 2009
|
|
|
|
Charanjeet ji....bohat vadiya.......thanks for sharing.....following lines r really awsome.....
ਨਿਤ ਸਫਰ ਹੈ ਜੀਵਨ ਮੰਜ਼ਿਲ ਭਰਮਾਂ ਦੀ ਹਾਰ ਗਿਆ ਜਦ ਦਾਅਵਾ ਸੀ ਜਿਤਿਆ ਤੈਨੂੰ
|
|
22 Oct 2009
|
|
|
|
|
Great, bohat wadhiya likhea, keep it up,............
|
|
01 Jun 2024
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|