ਆਪਣਿਆ ਤੋਂ ਦੂਰ
ਇਸ ਬੇਗਾਨੀ ਧਰਤੀ 'ਤੇ ਵਸਦਿਆਂ
ਅਜਨਬੀ ਲੋਕਾਂ ਦੀ à¨à©€à©œ ਵਿਚ,
ਲà¨à¨¦à¨¾à¨‚ ਹਾਂ ਕੋਈ ਆਪਣਾ , ਨੂਰਾਨੀ ਚਿਹਰਾ ,
ਜੋ ਰੌਸ਼ਨ ਕਰ ਸਕੇ ਮੇਰੇ ਦਿਲ ਦਾ ਹਨੇਰਾ
ਆਪਣਿਆ ਤੋਂ ਦੂਰ
ਮਜਬੂਰੀਆਂ ਦੇ ਸੰਗਲ 'ਚ ਜਕੜਿਆ ,
ਪੈਸੇ ਇਕਠੇ ਕਰਨ ਦੋ ਦੌੜ 'ਚ
ਲà¨à¨¦à¨¾à¨‚ ਹਾਂ ਕੋਈ ਯਾਰ , ਯਾਰਾਂ ਦਾ ਪਿਆਰ ,
ਜੋ ਸਾਉਣ ਦੀ ਬਦਲੀ ਵਾਂਗ ਸੀਨਾ ਦੇਵੇ ਠਾਰ,
ਆਪਣਿਆ ਤੋਂ ਦੂਰ,
ਆਪਣਿਆ ਤੋਂ ਦੂਰ |
gr8 work veer .........