Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹ ਹੁਸਨਾਂ ਦੀ ਸਰਕਾਰ ਕੁੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਉਹ ਹੁਸਨਾਂ ਦੀ ਸਰਕਾਰ ਕੁੜੀ

ਉਹ ਹੁਸਨਾਂ ਦੀ ਸਰਕਾਰ ਕੁੜੀ
ਕਦੇ ਕਰਦੀ ਸੀ ਮੈਨੂੰ ਪਿਆਰ ਕੁੜੀ
ਉਹ ਦਿਲ ਤੋੜ ਗਈ
ਮੈਂ ਕਰ ਬੈਠਾ ਉਹਦੇ ਨਾਲ ਪਿਆਰ
ਉਹ ਮੁੱਖ ਮੋੜ ਗਈ
ਹਾਏ ਦਿਲ ਤੋੜ ਗਈ

ਗੁਡੀਆਂ ਪਟੋਲਿਆਂ ਤੋ
ਪ੍ਰੀਤ ਉਹਦੀ ਮੇਰੀ ਸੀ
ਚੰਨ ਦੀ ਚਾਨਣੀ ਵਾਂਗੂੰ
ਸਾਰੀ ਉਹ ਮੇਰੀ ਸੀ
ਪਹਿਲਾਂ ਕਰਕੇ ਕੌਲ ਕਰਾਰ
ਉਹ ਫਿਰ ਤੋੜ ਗਈ.........

ਕਦੇ ਉਹ ਕੱਲੀ ਤੇ ਮੈਂ
ਕੱਲਾ ਮਿਲ ਬਹਿੰਦੇ ਸੀ
ਸਾਨੂੰ ਇਸ਼ਕ ਦੇ ਪਾਗਲ
ਲੋਕੀਂ ਸਾਰੇ ਕਹਿੰਦੇ ਸੀ
ਸਾਡੀ ਹਦੋਂ ਵਧੀ ਤਕਰਾਰ
ਨਿਸ਼ਾਨੀਆਂ ਉਹ ਮੋੜ ਗਈ......

ਯਾਦਾਂ ਘਟਾ ਕਾਲੀਆਂ ਬਣ ਕੇ
ਦਿਲ ਤੇ ਬਰਸਦੀਆਂ
ਅੱਖੀਆਂ ਮੁੱਖ ਦੇਖਣ ਨੂੰ
ਸੱਜਣਾ ਤੇਰਾ ਤਰਸਦੀਆਂ
ਬਣ ਬਿਜਲੀ ਦੀ ਚਮਕਾਰ
ਸਾਨੂੰ ਉਹ ਝਿੰਜੋੜ ਗਈ.....

ਸੁਣ ’ਸੋਹਲ ਜਿਹੇ ਜਸਬੀਰ’ਦਾ
ਤੈਨੂੰ ਕਹਿਣਾ ਨੀ
ਇਹ ਹੁਸਨ ਜਵਾਨੀ ਚਾਰ ਦਿਨਾਂ
ਦਾ ਗਹਿਣਾ ਨੀ
ਉਹ ਭੱਲ ਕੇ ਸਾਡਾ ਪਿਆਰ
ਨਵਿਆਂ ਸੰਗ ਜੋੜ ਗਈ.......

26 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

nice one...jasbir ji.....

26 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Mandeep ji..........

26 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut wadhiya Jasbir sir..

Hamesha di tarah .. Changa laggeya parh k...!!

26 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji hameshan di tarhaa hosla afjai layi....

27 Oct 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

nice one

27 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Thanks Navkiran ji......

28 Oct 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੀਰ ਜੀ ਬਹੁਤ ਵਧੀਆ ਜੀ ..................... ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਬਾਦ ...............anim09


28 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad.....................Jass ji

hahahaaaaaaaaa.....

30 Oct 2009

Reply