Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦ ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਜਦ ........

ਦਿਲਾਂ ਤੋਂ ਦਿਲਾਂ ਤੱਕ 
ਪੁੱਜਣ ਲੱਗ ਜਾਏ
ਜਦ ਸਾਂਝੀ ਇੱਕ ਆਵਾਜ਼
ਸਹਿਜੇ ਹੀ ਹੋ ਜਾਵੇ ਤਦ 
ਬਸੰਤੀ ਰੁੱਤ ਦਾ ਆਗਾਜ਼ !!!

ਕੋਈ ਤੇਜਸਵੀ ਸੂਰਜ
ਕਰਾ ਦੇਵੇ 
ਜਦ
ਨਵ-ਰੌਸ਼ਨੀ ਦਾ ਅਹਿਸਾਸ
ਮੱਠੇ ਲਹੂ ਵੀ ਤਦ ਬੜਕਾਂ ਮਾਰਨ

ਵਿੱਚ ਨਵੇਂ ਅੰਦਾਜ਼ !!!!!

ਛਣਕਣ ਲੱਗ ਪਏ ਜਦ
ਦਿਲਾਂ ਅੰਦਰ
ਸੁਰੀਲਾ ਇੱਕ ਅਗੰਮੀ ਸਾਜ਼
ਤਦ ਸਹਿਜੇ ਹੀ ਹੋ ਜਾਵੇ 
ਤਨ ਵਿੱਚ
ਨਵੀਂ ਰੂਹ ਦਾ ਅਹਿਸਾਸ...........

ਨਵ-ਰੁਸ਼ਨਾਏ ਕੋਨੇ ਤੋਂ 
ਉਠਦੇ ਭਾਵਾਂ ਨੂੰ
ਮਿਲਣ ਲੱਗ ਜਾਏ ਮੂੰਹੋਂ 
ਜਦ 
ਸ਼ਬਦਾਂ ਦਾ ਸਾਥ
ਤਦ ਸਹਿਜੇ ਹੀ ਬਣ ਜਾਂਦੀ 
ਕਵੀ ਦੀ ਇੱਕ ਪਰਵਾਜ਼.......

ਗੀਤ ਪੀੜਾਂ ਦੇ ਸੁਣਦਾ
ਜੋ ਬਹਿਕੇ ਸਜਣਾਂ ਪਾਸ
ਸਹਿਜੇ ਹੀ ਬਣ ਜਾਂਦਾ
ਉਹ ਦਿਲ ਦਾ ਮਹਿਰਮ ਖਾਸ.....

ਮਹਾਂਰਸ ਦਾ ਰਸੀਆ ਹੈ ਜੋ
ਹੈ ਅੰਦਰ ਜਿਸਦੇ
ਰੱਬੀ ਭਉ ਦਾ ਵਾਸ
ਉਹੀ ਹੈ ਸੇਵਕ ਸੱਚਾ
ਬਣਦਾ ਹੈ ਮਿਹਰ ਓਸਦੀ ਦਾ
ਓਹੀ ਪਾਤਰ ਖਾਸ...................

26 Oct 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਗੀਤ ਪੀੜਾਂ ਦੇ ਸੁਣਦਾ
ਜੋ ਬਹਿਕੇ ਸਜਣਾਂ ਪਾਸ
ਸਹਿਜੇ ਹੀ ਬਣ ਜਾਂਦਾ
ਉਹ ਦਿਲ ਦਾ ਮਹਿਰਮ ਖਾਸ.....ClappingClappingClappingGood One

01 Nov 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

shukriya sathi ji

02 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bai g bahut hi khubsurat khiyaal ne ... bilkul vilakhan shailli aa tuhadi .. sabh to alag ...tfs

02 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul 22 g..

main sehmat haan ferozepuria 22 g naal...

 

bahut wadhiya veer ji..!!

03 Nov 2009

Reply