Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੀਆਂ ਕਿਉਂ ਜੰਮੀਆਂ ਨੀ ਮਾਏ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਧੀਆਂ ਕਿਉਂ ਜੰਮੀਆਂ ਨੀ ਮਾਏ

ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ ";
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ-
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲਭਦੀ ਹੈ ਨਿਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ;

ਮੇਰੀਏ ਭੋਲੀਏ ਅੰਮੀਏ !
ਇਹ ਤੇ ਨਾਅਰਾ ਸੀ
ਔਰਤ ਦੀ ਵੇਦਨਾ ਦਾ
ਤੇਰਾ ਤੇ ਮੇਰਾ
ਆਦ ਤੋਂ ਮਾਵਾਂ ਦਾ
ਅੰਤ ਧੀਆਂ ਦੇ ਤਕ,
ਹਕ ਦੀ ਇਕ ਆਵਾਜ਼-
ਮਸਲ੍ਹੇ ਅਰਮਾਨਾਂ ਦੀ
ਦੁਖਦੇ ਸਾਹਾਂ ਦੀ,
ਸਮਿਆਂ ਦੇ ਪੈਰੀਂ
ਮਧੋਲ੍ਹ ਹੋਈ
ਨਾਰੀਅਤ ਦੇ ਧੁਖਦੇ ਨਿਸ਼ਾਨ-
ਹੋਕਾ ਰੂਹਾਂ ਦੀ ਆਹ ਦਾ;

ਤੇ ਹੁਣ
ਜੁੜ ਗਈ ਹੈ
ਇਸ ਨਾਅਰੇ ਦੀ ਪਿਠ ਤੇ
ਪੁੰਗਰਦੀਆਂ ਕਲੀਆਂ ਦੀਆਂ
ਬੇਵਸ ਚੀਖਾਂ ਦੀ ਪ੍ਰਤਿਧੁਨ,
ਤੇ
ਕੁਝ ਉੱਚਾ ਹੋ ਗਿਆ
ਸ਼ੋਰ
ਤੇਰੇ ਮੇਰੇ ਵੈਣ ਦਾ:
"ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ "

29 Oct 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut wadia bai ji

keep it up...............

29 Oct 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi khoobsurat te bhavpurat rachna hai bai g ..

kirpa karke isnu "A voice against Social evils" vich v publish kar diyo as a voice against female foeticide...

 

bahut shukriya ..

30 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir..!!!

too good..!!

03 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya,ji

03 Nov 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

bahut sohna likhya charanjit ji,ehsaas'an da koi mull nhi eh anmol ne.rab tuhadi kalam ch hor barqat pave.

04 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut he vdiya.. i liked it..

20 Nov 2009

Reply