Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਿਕਹਾ ਕਰਦੀ ਸੀ… :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਮਾਂ ਿਕਹਾ ਕਰਦੀ ਸੀ…

ਇਸ ਸ਼ਹਿਰ ਦੇ ਪਾਣੀ ਨੂੰ ਬਖਸ਼ੀਸ਼
ਮਾਂ ਕਿਹਾ ਕਰਦੀ ਸੀ…
ਇਸ ਸ਼ਹਿਰ ਦਾ ਪਾਣੀ ਪੀ ਕੇ
ਆਪਣੇ ਵੀ ਬਦਲ ਜਾਂਦੇ ਨੇ

ਤਾਂਹੀਉਂ ਮੈਂ ਆਪਣੀ ਮਾਂ ਨੂੰ
ਪਿੰਡੋਂ ਪਾਣੀ ਲਿਆ ਲਿਆ ਪਿਲਾਉਂਦਾ ਰਿਹਾ
ਕਿਧਰੇ ਇਸ ਸ਼ਹਿਰ ਦਾ ਪਾਣੀ ਪੀ
ਮੇਰੀ ਮਾਂ ਵੀ ਬਦਲ ਨਾ ਜਾਏ…..

ਇਸ ਸ਼ਹਿਰ ਦੀ ਮਿੱਟੀ ਨੂੰ ਬਖ਼ਸ਼ੀਸ਼
ਮਾਂ ਕਿਹਾ ਕਰਦੀ ਸੀ…
ਇਸ ਸ਼ਹਿਰ ਦੀ ਮਿੱਟੀ ਨਾਲ ਜੁਡ਼ ਕੇ
ਲੋਕ ਆਪਣਾ ਪਿਛੋਕਡ਼ ਵੀ ਭੁੱਲ ਜਾਂਦੇ ਨੇ

ਤਾਂਹੀਉਂ ਮੈਂ ਆਪਣੀ ਮਾਂ ਨੂੰ
ਪਿੰਡੋਂ ਆਪਣੇ ਖੇਤਾਂ ਦੀ ਮਿੱਟੀ ਲਿਆ ਲਿਆ ਦਿੰਦਾ ਰਿਹਾ
ਕਿਧਰੇ ਇਸ ਸ਼ਹਿਰ ਦੀ ਮਿੱਟੀ ਨਾਲ ਜੁਡ਼
ਮੇਰੀ ਮਾਂ ਆਪਣਾ ਪਿੰਡ ਹੀ ਨਾ ਭੁੱਲ ਜਾਏ …..

ਉਹ ਪਿੰਡ ਦੇ ਪਾਣੀ ਮਿੱਟੀ ਦੀ ਮਾਂ ਨੂੰ ਨਹੀਂ
ਔਲਾਦ ਨੂੰ ਲੋਡ਼ ਸੀ...........
ਕਿਉਂਕਿ ਮਾਂ ਨਹੀਂ ਕਦੇ ਬਦਲਦੀ,
ਔਲਾਦ ਹੀ ਬਦਲਦੀ ਦੇਖੀ.....

29 Oct 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

changa topic te changi kosish.....nice work.....keep it up

30 Oct 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

vadhiya hai bai g ...

pehlan v pad chukke han ...

as

 

ਪਾਣੀ ਤੇ ਮਿੱਟੀ.....(Mavi)

30 Oct 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 


ਉਹ ਪਿੰਡ ਦੇ ਪਾਣੀ ਮਿੱਟੀ ਦੀ ਮਾਂ ਨੂੰ ਨਹੀਂ
ਔਲਾਦ ਨੂੰ ਲੋਡ਼ ਸੀ...........
ਕਿਉਂਕਿ ਮਾਂ ਨਹੀਂ ਕਦੇ ਬਦਲਦੀ,
ਔਲਾਦ ਹੀ ਬਦਲਦੀ ਦੇਖੀ.....

Bahut khoob Aman ji, bilkul sach hai

tahi taan kehnde ne maa boli vee nahi

badaldi.........

30 Oct 2009

Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 

thank you sir !!!!

30 Oct 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

bahut hi doongi gal kahi aman vire, kaabil-e-tareef huzur, bahut hi umda soch .keep it up , likhde raho.

31 Oct 2009

Reply