Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਗ਼ਜ਼ਲ
ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।

ਅੱਜ ਕੱਲਾ ਹਾਂ ਰੋਹੀ ਦੇ ਰੁੱਖ ਵਾਂਗ ਭਾਵੇਂ,
ਦਿਨ ਫਿਰਨਗੇ ਕਦੇ ਯਾਰ ਬਥੇਰੇ ਹੋਣਗੇ ।

ਜਨਤਾ ਲੁੱਟ ਨੂੰ ਸਹੇਗੀ ਕਿੰਨਾ ਕੁ ਚਿਰ,
ਛੇਤੀ ਹੀ ਚਿੜੀਆ ਨੇ ਬਾਜ ਘੇਰੇ ਹੋਣਗੇ।

ਜਖ਼ਮ ਹਾਦਸੇ ਦੇ ਭਰੇ ਨਹੀਂ ਹਰੇ ਨੇ ਅਜੇ
ਲਗਦੈ ਹਰ ਸਾਲ ਕਿਸੇ ਨੇ ਉਚੇੜੇ ਹੋਣਗੇ।

ਰਾਤ ਨੂੰ ਗੁਮਾਨ ਜੋ ਆਪਣੀ ਸਿਆਹੀ ਦਾ
ਟੁੱਟ ਜਾਵੇਗਾ ਜਦੋਂ ਸੋਨ ਸਵੇਰੇ ਹੋਣਗੇ।
(ਹਰਮੇਲ ਪਰੀਤ)
04 Nov 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

ssa harmail paaji,

bahut hi khoobsurat ehsaas ne.par kite na kite koi gazal de pakhon technical galti reh gai lagi.keep writing.shukriya

04 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

ਅੱਛੀ ਕੋਸ਼ਿਸ਼ ਹੈ,ਹਰਮੇਲ ਜੀ;ਜਿਸ ਤਰਾਂ ਯੁਵੀ ਜੀ ਨੇ ਕਿਹਾ ਹੈ,ਤਾਲ ਯਾ ਬਹਰ ਦੀ ਘਾਟ ਹੈ,ਜੋ ਗਜ਼ਲ ਦਾ ਪਹਿਲਾ ਅਸੂਲ ਹੈ
 
ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।

 

ਜੇ ਇਸ ਸ਼ੇਅਰ ਨੂੰ ਇੰਜ ਕਹੋ ਤੇ ਬਹਰ ਵਿਚ ਹੋ ਜਾਵੇਗਾ

 

ਕੁੱਝ ਗਿਲੇ ਮੇਰੇ ਤੇ ਕੁੱਝ ਸ਼ਿਕਵੇ ਵੀ ਤੇਰੇ ਹੋਣਗੇ।
ਮਿਲਕੇ  ਯਾਰਾ ਬੈਠਿਆਂ ਹੀ ਪਰ ਨਿਬੇੜੇ ਹੋਣਗੇ।

 

ਇਹ ਬਹਰ ਸ਼ਿਵ ਦੀ ਮਸ਼ਹੂਰ ਗਜ਼ਲ ਦੀ ਹੈ


ਰੋਗ ਬਣ ਕੇ ਰਹ ਗਿਆ ਹੈ ਪਿਆਰ ਤੇਰੇ ਸ਼ਹਰ ਦਾ
ਯਾ
ਤੂੰ ਜੁਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ

 

ਇਸ ਨੂੰ ਜ਼ਹਨ ਵਿਚ ਰਖ ਕੇ ਬਾਕੀ ਦੇ ਸ਼ੇਅਰ ਦੁਬਾਰਾ ਕਹਣ ਦੀ ਕੋਸ਼ਿਸ਼ ਕਰੋ

04 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one... veer..

te charanjit ji taan baakhoobi jaande ne ghazal diyaan bareekiya nu... aidan hee suggestions dinde raho...!!

its good for not only the writer himself but for others too..!!

 

 

04 Nov 2009

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

thnx charnjit ji

04 Nov 2009

Reply