Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Please Stop Comparing :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
Please Stop Comparing

ਮੈਂ ਕਈ Communities 'ਚ Comparison ਬਾਰੇ ਪੜਿਆ like -- whether Babbu Maan is best or Gurdas Maan ya Jazzy v/s Kamal Heer & ਕਈ Polls ਵਗੈਰਾ ਵੀ ਹੁੰਦੇ ਨੇ...

ਮੈਂ ਕੁਝ ਲਾਇਨਾਂ ਉਸੇ ਬਾਰੇ ਲਿਖੀਆ ਹਨ ..


........................................

...............................................................................

ਗਾਇਕ ਆਉਂਦਾ ਅਖਾੜਾ ਲਾਉਂਦਾ -- ਲਾਕੇ ਵਾਪਿਸ ਮੁੜ ਜਾਂਦਾ ..
2-4 ਗਾਣੇ ਗਾਉਂਦਾ, ਸ਼ੇਅਰ ਸੁਣਾਉਂਦਾ -- ਸੁਣਾਕੇ ਘਰੇ ਤੁਰ ਜਾਂਦਾ ..
ਫ਼ਿਰ ਲੋਕੀ ਜਾ Orkut ਤੇ ਹੋਰਾਂ ਦੇ Comment ਪੜਦੇ ਤੇ ਆਪ ਵੀ ਕਰਦੇ ਨੇ ! !
ਮੈਨੂ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇਕ ਦੂਜੇ ਨਾਲ Compare ਕਰਦੇ ਨੇ ! !

ਆਦਤ ਨਹੀਂ ਜਾਂਦੀ Compare ਕਰਨ ਦੀ -- ਇਕ ਦੂਜੇ ਨਾਲ ਲੜਨ ਦੀ ,,
ਭੋਰਾ ਕਸਰ ਨਹੀਂ ਛੱਡਦੇ ਗਾਇਕ ਦੀ ਮਿੱਟੀ ­­ਪੁਲੀਤ ਕਰਨ ਦੀ ..
ਦੇਬੀ ਨੂੰ ਹਠੂਰ ਦੇ ਜਾਂ ਬੱਬੂ ਨੂੰ ਗੁਰਦਾਸ ਦੇ ਖਿਲਾਫ਼ ਖੜਾ ਕਰਦੇ ਨੇ ! !
ਮੈਨੂ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇਕ ਦੂਜੇ ਨਾਲ Compare ਕਰਦੇ ਨੇ ! !

ਉਹ ਹਰੇਕ ਨਾਲ ਗਾਈ ਜਾਵੇ -- ਇਹ ਗੱਲ ਕਈਆਂ ਨੂੰ ਫੱਬਦੀ ਨਹੀਂ ...
ਦਸ ਤੇਰੇ ਕੀ ਉਹਨੇ ਸੁਰ ਚੋਰੀ ਕਰਲੇ -- ਜਿਹੜੀ ਤੈਨੂੰ ਚੰਗੀ ਲੱਗਦੀ ਨਹੀਂ ..
ਜੇ ਉਹਦੀ ਕੈਸਿਟ ਚੱਲਦੀ ਤਾਹੀਂ ਸਭਨੂੰ ਜਲਦੀ - ਤੇ ­­ਗਾਉਣ ਲਈ ਲਾਇਨ 'ਚ ਖੜਦੇ ਨੇ ! !
ਮੈਨੂ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇਕ ਦੂਜੇ ਨਾਲ Compare ਕਰਦੇ ਨੇ ! !

ਕਿਸੇ ਨੂੰ ਸੁਰ ਦੀ ਸਮਝ ਨਹੀਂ -- ਪਰ ਸਲਾਹਾਂ ਨੂੰ ਸਾਰੇ ਅੱਗੇ ..
ਉਹ ਗੀਤ ਇਕੋ ਲੈਅ 'ਚ ਗਾਉਂਦਾ -- ਇਕ ਦੂਜੇ ਨੂੰ ਸਮਝਾਉਣ ਲੱਗੇ ..
ਇਸ ਮਿਊਜ਼ਿਕ ਨਾਲ ਨਹੀਂ ਉਸ ਮਿਊਜ਼ਿਕ ਨਾਲ ਗੀਤ ਚੜਦੇ ਨੇ ! !
ਮੈਨੂ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇਕ ਦੂਜੇ ਨਾਲ ਕਰਦੇ ਨੇ ! !

ਸੱਚ ਦੱਸਾਂ ਤਾਂ ਲਿਖਣ ਵਾਲਾ -- ਇਹ "ਅਮਨ" ਵੀ ਨਹੀਂ ਘੱਟ ਕਿਸੇ ਤੋਂ ..
ਬੱਬੂ ਮਾਨ ਦਾ ਫ਼ੈਨ ਇਹ ਜਿਹੜਾ -- ਪੜੇ ਮੈਂ Comment ਇਹਦੇ ਹਿੱਸੇ ਤੋਂ ..
ਆਪਣੀਆਂ ਕੀਤੀਆਂ ਲਕਾਉਂਦੇ ਪਰ ਹੋਰਾਂ ਦੀਆਂ ਗਲਤੀਆਂ ਫ਼ੜਦੇ ਨੇ ! !
ਮੈਨੂ ਸਮਝ ਨਹੀਂ ਆਉਂਦੀ ਲੋਕੀ ਕਾਹਤੋਂ ਇਕ ਦੂਜੇ ਨਾਲ Compare ਕਰਦੇ ਨੇ ! !
04 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bilkul sahi keha veer....

Bahut khoob..!

05 Nov 2009

Reply