Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਮਲਕੀ ਤੇਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮੈਂ ਮਲਕੀ ਤੇਰੀ

ਸੁਣ ਵੇ ਜਾਂਦੇ ਰਾਹੀਆ
ਗੱਲ ਸੁਣ ਇਕ ਮੇਰੀ
ਲੁਟੀ ਗਈ ਤੇਰੀ ਤੋਰ ਤੇ
ਵਸ ਚਲੀ ਨਾ ਮੇਰੀ
ਰੀਝ ਬਝ ਗਈ ਮੇਰੀ ਵੇ
ਪਾਈ ਜਦ ਖੁਹ ਤੇ ਫੇਰੀ
ਪਾਣੀ ਸੀ ਤੂੰ ਮੰਗਿਆ
ਮੈਂ ਦੇਖਾ ਵਲ ਤੇਰੀ
ਘੜਾ ਉਲਟਾਇਆ ਪਾਣੀ ਦਾ
ਬੁਕ ਹੱਥਾਂ ’ਚ ਤੇਰੀ
ਪਾਣੀ ਨਹੀ ਤੇਰੇ ਲੰਘਿਆ
ਤੂੰ ਤੱਕੇ ਵਲ ਤੇਰੀ
ਹਾਣ ਦੀਆਂ ਸਭ ਤੁਰ ਗਈਆਂ
ਆਉਣ ਉਹ ਦੁਜੀ ਫੇਰੀ
ਕਰਮਾ ਸੇਤੀ ਪੁਛ ਲਿਆ
ਤੂੰ ਘਰ ਮਾਂ ਦਾ ਮੇਰੀ
ਹੱਥ ਇਸ਼ਾਰਾ ਕਰ ਗਏ
ਜੁਬਾਂ ਖੁਲੀ ਨਾ ਮੇਰੀ
ਤੂੰ ਤੁਰ ਪਿਆ ਘਰ ਸਹੁਰੇ
ਮੈਂ ਮਗਰ ਸੀ ਤੇਰੀ
ਬੁਹਾ ਖੁਲਾ ਦੇਖ ਕੇ
ਘਰ ਪਾਈ ਤੂੰ ਫੇਰੀ
ਸੁਣ ਵੇ ਮੇਰੇ ਹਾਣੀਆ
ਮੈਂ ਮਲਕੀ ਤੇਰੀ
’ਸੋਹਲ’ ਇਹ ਚੁਪ ਜੁਬਾਂ ਦੀ
ਫਿਰ ਖੁਲਗੀ ਮੇਰੀ

05 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Nice one sir..!!

05 Nov 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its g8t bai ji.................keep it up.

05 Nov 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

nice one sir ji....bade hi simple te mithe ehsaas vali poem....

05 Nov 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

bohat vadiya

06 Nov 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhandwad Amrinder ji, Jass Brar ji, Mandeep Kaur Batth ji

te Karam Garcha ji.........

06 Nov 2009

Reply