Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹਿਲਾਂ ਰੁਲਿਆ ਬਥੇਰਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਪਹਿਲਾਂ ਰੁਲਿਆ ਬਥੇਰਾ

ਵੀਰ ਕਰਮ ਗਰਚਾ ਦੀ ਅੰਗ੍ਰੇਜੀ ਵਿਚ ਲਿਖੀ ਕਵਿਤਾ ਦਾ ਪੰਜਾਬੀ ਵਿਚ ਤਰਜਮਾ , ਜਿਸ ਨੂੰ ਮੈਂ ਆਪਣੀ ਸੋਚ ਅਨੁਸਾਰ ਕੁਝ ਬਦਲ ਕੀਤੇ ਹਨ , ਆਸ ਕਰਦਾ ਹਾਂ ਕੀ ਤੁਸੀਂ ਸਵੀਕਾਰ ਕਰੋਗੇ |                     ..............ਜੱਸ ਬਰਾੜ

 

ਪਹਿਲਾਂ ਰੁਲਿਆ ਬਥੇਰਾ , ਹੋਰ ਪੰਜਾਬ ਨੂੰ ਰੋਲੋ ਨਾਂ ,

ਪੰਜਾ ਦਰਿਆਵਾਂ ਦੀ ਧਰਤੀ ਤੇ ਹੋਰ ਖੂਨ ਢੋਲੋ ਨਾਂ .

ਪਹਿਲਾਂ ਰੁਲਿਆ ਬਥੇਰਾ.................................|

 

ਸਿਰ ਕੇਸਰੀ ਤਾਈਂ ਝੁਕਦੇ ਸੀ ਹੁਣ ਚੁੱਕੇ ਕਾਲੇ ਝੰਡੇ ,

ਬਿਨਾ ਗੱਲੋਂ ਇਥੇ ਹੋਣ ਇਥੇ ਕਤਲ,ਮੁਜਾਹਰੇ 'ਤੇ ਦੰਗੇ,

ਬਾਬੇ ਨਾਨਕ ਦੇ ੧੩-੧੩ ਨੂੰ ਇੰਨਾ ਸਸਤਾ ਵੀ ਤੋਲੋ ਨਾ,

ਪਹਿਲਾਂ ਰੁਲਿਆ ਬਥੇਰਾ.................................|

 

ਪਤਾ ਨਹੀ ਕੀਹਦੇ ਪਿਛੇ ਲਾਗ ਇਹ ਅੱਗਾ ਲਾਈ ਜਾਂਦੇ ,

ਜੇਹੜੀ ਕਿਸੇ ਬੁਝਨੀ ਨਹੀ ਓਹ ਬਾਤ ਕਾਹਨੂੰ ਪਾਉਂਦੇ ,

ਨਫਰਤ('84) ਦੇ ਨਸਰਾਂ ਨੂੰ ਮੁੜ ਤੋਂ ਫਰੋਲੋ ਨਾ ,

ਪਹਿਲਾਂ ਰੁਲਿਆ ਬਥੇਰਾ.................................|

 

ਛੱਡ "ਕਰਮ" ਤੂੰ ਕਾਹਤੋਂ ਪੰਨੇ ਕਾਲੇ ਕਰਦਾ ,

ਮਜਹਵਾਂ ਦੇ ਰੌਲੇ 'ਚ ਇਨਸਾਨ ਜਾਵੇ ਮਰਦਾ ,

ਗੱਲ ਭਾਵੈਂ ਕੁਝ ਵੀ ਨਹੀ, ਪਰ ਗੱਲ ਗੌਲੋ ਨਾ,

ਪਹਿਲਾਂ ਰੁਲਿਆ ਬਥੇਰਾ.................................|

 

ਗੁਰੂ ਦੇਆਂ ਸਿੰਘਾਂ ਜੇਹੜਾ ਲਾਇਆ ਬੂਟਾ ਸਿਖੀ ਦਾ ,

ਪਾ ਗਏ "ਸੰਤ" ਪੂਰਨੇ ਕਿਵੇ ਖੂਨ ਨਾਲ ਸਿੰਝੀ ਦਾ ,

"ਜੱਸ" ਮੁਠੀ ਬੰਦ ਚੰਗੀ ਜਣੇ ਖਣੇ ਕੋਲ ਖੋਲੋ ਨਾ,

ਪਹਿਲਾਂ ਰੁਲਿਆ ਬਥੇਰਾ.................................|

07 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khooob veer...

the one u added is very good...

keep writing..1!

07 Nov 2009

Kuldeep Singh
Kuldeep
Posts: 7
Gender: Male
Joined: 30/Aug/2009
Location: Dubai
View All Topics by Kuldeep
View All Posts by Kuldeep
 

VRY NICE JI

08 Nov 2009

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Thanx......... ami ji & kuldeep ji

09 Nov 2009

Reply